
Massive Gathering of Canadian Sikhs for Protest Outside Indian Embassy in Vancouver
ਵੈਂਕੁਵਰ ਵਿਖ਼ੇ ਭਾਰਤੀ ਐੱਬੇਸੀ ਦੇ ਸਾਹਮਣੇ ਕੈਨੇਡੀਅਨ ਸਿੱਖਾਂ ਵਲੋਂ ਮੁਜਾਹਿਰੇ ਲਈ ਹੋਇਆ ਭਾਰੀ ਇਕੱਠ ਨਵੀਂ ਦਿੱਲੀ 19 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਉਨ੍ਹਾਂ ਲਈ ਇਨਸਾਫ ਵਾਸਤੇ ਹਰ ਮਹੀਨੇ ਦੀ 18 ਅਪ੍ਰੈਲ ਨੂੰ ਭਾਰਤੀ ਕੌਂਸਲੇਟ ਵੈਨਕੂਵਰ ਕੈਨੇਡਾ ਦੇ ਸਾਮਣਗੇ ਭਾਰੀ…