Himachal Police Stops Delhi Police Vehicle – 20 Jawans Arrested in Shimla
ਹਿਮਾਚਲ ਪੁਲਿਸ ਨੇ ਰੋਕੀ ਦਿੱਲੀ ਪੁਲਿਸ ਦੀ ਗੱਡੀ – ਸ਼ਿਮਲਾ ‘ਚ 20 ਜਵਾਨ ਕੀਤੇ ਗ੍ਰਿਫ਼ਤਾਰ 25 ਫ਼ਰਵਰੀ 2026, ਸ਼ਿਮਲਾ – ਸ਼ਿਮਲਾ ਵਿੱਚ ਹਿਮਾਚਲ ਪੁਲਿਸ ਨੇ ਦਿੱਲੀ ਪੁਲਿਸ ਦੀ ਇੱਕ ਗੱਡੀ ਰੋਕ ਕੇ ਉਸ ਵਿੱਚ ਸਵਾਰ 20 ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਤਿੰਨ ਵਿਅਕਤੀਆਂ ਨੂੰ ਬਗੈਰ ਸਹੀ ਕਾਨੂੰਨੀ ਪ੍ਰਕਿਰਿਆ ਤੋਂ ਗ੍ਰਿਫ਼ਤਾਰ ਕਰਨ ਜਾ…

