
‘Guru Nanak Ship’ Commemorative Day: Recognized in Surrey-Vancouver, Jathedar Gargaaj Appeals to Centre and Punjab Government
‘ਗੁਰੂ ਨਾਨਕ ਜਹਾਜ਼’ ਯਾਦਗਾਰੀ ਦਿਹਾੜਾ: ਸਰੀ-ਵੈਨਕੁਵਰ ’ਚ ਮਾਨਤਾ, ਜਥੇਦਾਰ ਗੜਗੱਜ ਨੇ ਕੇਂਦਰ-ਪੰਜਾਬ ਨੂੰ ਅਪੀਲ ਅੰਮ੍ਰਿਤਸਰ, 23 ਜੁਲਾਈ, 2025 : 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼’ ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੀ ਮੰਗ ਉੱਠੀ ਹੈ। ਕੈਨੇਡਾ ਦੇ ਸਰੀ ਤੇ ਵੈਨਕੁਵਰ ’ਚ ਇਸ ਨੂੰ ਸਰਕਾਰੀ ਤੌਰ ’ਤੇ ਮਾਨਤਾ ਮਿਲੀ। ਸ੍ਰੀ ਅਕਾਲ ਤਖ਼ਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ…