Majithia leaves his ego behind and enters the fray! Barefoot is a sign of reaching out to the people

ਅਹੰਕਾਰ ਛੱਡ ਕੇ ਮੈਦਾਨ ‘ਚ ਮਜੀਠੀਆ! ਨੰਗੇ ਪੈਰੀਂ ਲੋਕਾਂ ਤੱਕ ਪਹੁੰਚਣ ਦਾ ਸੰਕੇਤ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਸੂਤਰਾਂ ਮੁਤਾਬਕ, ਮਜੀਠੀਆ ਹੁਣ ਲੋਕਾਂ ਵਿਚ ਵਧ ਰਹੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਮੈਦਾਨ ਵਿੱਚ ਉਤਰਣਗੇ। ਇਸੇ ਸੰਦਰਭ ਵਿੱਚ…

Read More