Trump Claims: 9 Iranian Naval Ships Sunk, War Continues
ਟਰੰਪ ਦਾ ਵੱਡਾ ਦਾਅਵਾ: 9 ਈਰਾਨੀ ਨੇਵਲ ਜਹਾਜ਼ ਡੋਬੇ, ਜੰਗ ਜਾਰੀ 02 ਮਾਰਚ 2026, ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਬਾਰੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਨੇ 9 ਈਰਾਨੀ ਨੇਵਲ ਜਹਾਜ਼ ਸਮੁੰਦਰ ਵਿੱਚ ਡੋਬ ਦਿੱਤੇ ਹਨ। ਟਰੰਪ ਨੇ ਕਿਹਾ ਕਿ ਈਰਾਨ ਵਿੱਚ ਅਮਰੀਕੀ…

