India Leads Global AI App Downloads in 2025 with 25.5 Billion Downloads
ਦੁਨੀਆਂ ‘ਚ ਭਾਰਤੀਆਂ ਨੇ ਸਭ ਤੋਂ ਵੱਧ ਡਾਊਨਲੋਡ ਕੀਤਾ AI ਐਪ, ਭਾਰਤੀਆਂ ਨੇ 2025 ‘ਚ 25.5 ਅਰਬ ਐਪ ਡਾਊਨਲੋਡ ਕੀਤੇ 23 ਜਨਵਰੀ 2026, ਨਵੀਂ ਦਿੱਲੀ – 2025 ਵਿੱਚ ਭਾਰਤ ਨੇ ਮੋਬਾਈਲ ਐਪ ਡਾਊਨਲੋਡ ਅਤੇ ਯੂਜ਼ੇਜ ਵਿੱਚ ਵਿਸ਼ਵ ਰਿਕਾਰਡ ਬਣਾਏ ਹਨ। ਰਿਪੋਰਟਾਂ ਅਨੁਸਾਰ ਭਾਰਤੀ ਯੂਜ਼ਰਾਂ ਨੇ ਸਭ ਤੋਂ ਵੱਧ AI-ਅਧਾਰਿਤ ਐਪਸ ਡਾਊਨਲੋਡ ਕੀਤੇ ਅਤੇ ਕੁੱਲ 25.5…

