Controversy Escalates Between Sidhu Moosewala Parents & Bunty Bains
ਮੂਸੇਵਾਲਾ ਮਾਪਿਆਂ ਤੇ ਬੰਟੀ ਬੈਂਸ ਵਿਚਕਾਰ ਵਿਵਾਦ ਤੇਜ਼ 17 ਫਰਵਰੀ 2026 – ਸਿੱਧੂ ਮੂਸੇਵਾਲਾ ਦੇ ਮਾਪਿਆਂ ਤੇ ਬੰਟੀ ਬੈਂਸ ਵਿਚਕਾਰ ਵਿਵਾਦ ਹੁਣ ਖੁੱਲ੍ਹੇ ਆਮ ਬਿਆਨਾਂ ਰੂਪ ਵਿੱਚ ਤੇਜ਼ ਹੋ ਗਿਆ ਹੈ। ਬਲਕੌਰ ਸਿੰਘ ਨੇ ਬੰਟੀ ਬੈਂਸ ‘ਤੇ ਪੈਸਿਆਂ ਦੇ ਹਿਸਾਬ ਅਤੇ ਇਕਰਾਰਨਾਮੇ ਨਾਲ ਜੁੜੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ: “ਬੰਟੀ ਬੈਂਸ ਪੈਸਿਆਂ ਦਾ ਹਿਸਾਬ…

