FIR Registered in Sidhu Moosewala Royalty Case
ਸਿੱਧੂ ਮੂਸੇਵਾਲਾ ਦੀ ਰਾਇਲਟੀ ਮਾਮਲੇ ਵਿੱਚ FIR ਆਈ ਸਾਹਮਣੇ 20 ਫ਼ਰਵਰੀ 2026 – ਸਿੱਧੂ ਮੂਸੇਵਾਲਾ ਦੀ ਰਾਇਲਟੀ ਅਤੇ ਆਮਦਨ ਨਾਲ ਜੁੜੇ ਵਿਵਾਦ ਵਿੱਚ ਵੱਡੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ। ਗੁਰਪ੍ਰੀਤ ਭਸ਼ੀਨ, ਸ਼ਬੀਰ ਮੋਮਿਨ ਅਤੇ ਵਨ ਡਿਜ਼ੀਟਲ ਕੰਪਨੀ ਵਿਰੁੱਧ FIR ਦਰਜ ਹੋ ਗਈ ਹੈ। ਬੰਟੀ ਬੈਂਸ ਦਾ ਨਾਮ ਇਸ FIR ਵਿੱਚ ਸ਼ਾਮਲ ਨਹੀਂ ਹੈ। ਮੂਸੇਵਾਲਾ ਪਰਿਵਾਰ…

