SYL Canal Issue: Meeting Between Punjab CM Bhagwant Mann and Haryana CM Naib Saini in Chandigarh

SYL Issue Meeting Between Punjab and Haryana

ਪੰਜਾਬ ਤੇ ਹਰਿਆਣਾ ਵਿਚਕਾਰ SYL ਮੁੱਦੇ ‘ਤੇ ਹੋਈ ਬੈਠਕ 27 ਜਨਵਰੀ 2026, ਚੰਡੀਗੜ੍ਹ – ਸਤਲੁਜ-ਯਮੁਨਾ ਲਿੰਕ (SYL) ਕੈਨਾਲ ਨਾਲ ਜੁੜੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਚੰਡੀਗੜ੍ਹ ਵਿੱਚ ਬੈਠਕ ਹੋਈ। ਬੈਠਕ ਕਰੀਬ ਸਵਾ ਘੰਟਾ ਚੱਲੀ ਜਿਸ ਵਿੱਚ ਦੋਵੇਂ ਸੂਬਿਆਂ ਨੇ ਆਪੋ-ਆਪਣੇ ਪੱਖ ਰੱਖੇ। ਮੀਟਿੰਗ…

Read More