Tag: #NewsUpdate

“Pilibhit Encounter: Police Role Under Suspicion and a Major Failure, Says Sarna”
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦੋ ਦਿਨ ਪਹਿਲਾਂ ਪੀਲੀਭੀਤ ਵਿੱਚ ਹੋਏ ਤਿੰਨ ਨੌਜਵਾਨਾਂ ਦੇ ਮੁਕਾਬਲੇ ਨੇ ਪੰਜਾਬ ਪੁਲਿਸ ਦੀ ਨਾਕਾਮੀ ਨੂੰ ਜੱਗ ਜਾਹਿਰ ਕਰ ਦਿੱਤਾ ਹੈ । ਜਿੰਨਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਨੇਡ ਹਮਲੇ ਦਾ ਦੋਸ਼ੀ ਮੰਨਕੇ ਮਾਰਨ ਦਾ ਦਾਅਵਾ ਕੀਤਾ ਹੈ ਉਹਨਾਂ ਵਿੱਚੋਂ ਇੱਕ ਦੀ ਉਮਰ ਸਿਰਫ 18 ਸਾਲ ਤੋਂ ਬਾਕੀ ਵੀ ਥੋੜੀ…

“Tragic Loss for Nijjar Family and Fortel Workers: Surinder Singh Nijjar Passes Away”
ਨਿੱਜਰ ਪਰਿਵਾਰ ਅਤੇ ਫੋਰਟਲ (Fortel) ਕੰਪਨੀ ਦੇ ਵਰਕਰਾਂ ਨੂੰ ਭਾਰੀ ਸਦਮਾਨਹੀਂ ਰਹੇ ਸੁਰਿੰਦਰ ਸਿੰਘ ਨਿੱਜਰ !ਆਪ ਜੀ ਨੂੰ ਬਹੁਤ ਹੀ ਦੁਖਦਾਈ ਖਬਰ ਦੱਸਣ ਜਾ ਰਹੇ ਹਾਂ ਕਿ ਉੱਘੇ ਸਮਾਜ ਸੇਵੀ ਅਤੇ ਇੰਗਲੈਂਡ ਦੀ ਮਸ਼ਹੂਰ ਕੰਪਨੀ ਫੋਰਟਲ ਦੇ ਮਾਲਕ ਅਕਾਲ ਪੁਰਖ ਵੱਲੋਂ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਅਤੇ…