Jail Employee Arrested in Cash Recovery Case from Convict Pastor Bajinder
ਬਲਾਤਕਾਰੀ ਪਾਸਟਰ ਬਜਿੰਦਰ ਤੋਂ ਕੈਸ਼ ਬਰਾਮਦ ਮਾਮਲੇ ‘ਚ 1 ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰ 4 ਫਰਵਰੀ 2026, ਰੋਪੜ – ਰੋਪੜ ਜੇਲ੍ਹ ਵਿੱਚ ਬੰਦ ਬਲਾਤਕਾਰੀ ਪਾਸਟਰ ਬਜਿੰਦਰ ਸਿੰਘ ਤੋਂ ਕੈਸ਼ ਅਤੇ ਮੋਬਾਇਲ ਬਰਾਮਦ ਹੋਣ ਵਾਲੇ ਮਾਮਲੇ ਵਿੱਚ ਜੇਲ੍ਹ ਦੇ ਹਵਲਦਾਰ ਨਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਨੂੰ ਜੇਲ੍ਹ ਅੰਦਰੂਨੀ ਸਾਜ਼ਿਸ਼ ਦੱਸਿਆ ਹੈ ਅਤੇ…

