New Zealand Councillor Daniel Newman Supports Sikhs: ‘Blocking Nagar Kirtan Regrettable, Will Definitely Join Next Year’

ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਸਮਰਥਨ ਵਿੱਚ ਆਏ ਕੌਂਸਲਰ ਡੈਨੀਅਲ ਨਿਊਮੈਨ: ‘ਨਗਰ ਕੀਰਤਨ ਰੋਕਣਾ ਮੰਦਭਾਗਾ, ਅਗਲੇ ਸਾਲ ਜ਼ਰੂਰ ਸ਼ਾਮਲ ਹੋਵਾਂਗਾ’ 22 ਦਸੰਬਰ 2025, ਆਕਲੈਂਡ – ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕਣ ਵਾਲੀ ਘਟਨਾ ਤੋਂ ਬਾਅਦ ਸਥਾਨਕ ਕੌਂਸਲਰ ਡੈਨੀਅਲ ਨਿਊਮੈਨ ਨੇ ਸਿੱਖ ਭਾਈਚਾਰੇ ਨਾਲ ਇਕਜੁਟਤਾ ਜ਼ਾਹਰ ਕੀਤੀ ਹੈ। ਨਿਊਮੈਨ ਨੇ ਕਿਹਾ ਕਿ ਨਗਰ ਕੀਰਤਨ ਦਾ ਰਸਤਾ ਰੋਕਣਾ ਮੰਦਭਾਗਾ…

Read More