US University Controversy Over Palak Paneer Smell – Indian Couple Gets ₹1.8 Crore Compensation
ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਾਲਕ ਪਨੀਰ ਦੀ ‘ਖੁਸ਼ਬੂ’ ‘ਤੇ ਬਵਾਲ 14 ਜਨਵਰੀ 2026 – ਅਮਰੀਕਾ ਦੇ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਜੋੜੇ ਨੇ ਪਾਲਕ ਪਨੀਰ ਗਰਮ ਕਰਨ ‘ਤੇ ਯੂਨੀਵਰਸਿਟੀ ਵੱਲੋਂ ਭੇਦਭਾਵ ਦਾ ਸਾਹਮਣਾ ਕੀਤਾ ਸੀ। 2023 ਵਿੱਚ ਦੂਜੇ ਸਾਲ ਦੇ ਪੀਐਚਡੀ ਵਿਦਿਆਰਥੀ ਅਜਿਤ ਪ੍ਰਕਾਸ਼ (34) ਅਤੇ ਉਰਮੀ ਭਟਾਚਾਰਯਾ (35) ਨੇ ਆਪਣਾ ਲੰਚ ਗਰਮ ਕਰਨ…

