900 Local vs 6500 Migrant Votes: Electing Even a Punjabi Panch Becomes Tough.900 ਪਿੰਡ ਵਾਲਿਆਂ ਦੀਆਂ ਵੋਟਾਂ ਤੇ 6500 ਪਰਵਾਸੀਆਂ ਦੀਆਂ, ਪਿੰਡ ‘ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਮੁਸ਼ਕਲ।

ਪਿੰਡ ਜਗਤਪੁਰਾ ‘ਚ ਸਥਾਨਕ ਸਰਪੰਚ ਚੁਣਨ ‘ਤੇ ਮੁਸ਼ਕਲਾਂ ਸਿਰਜ ਰਹੀਆਂ ਹਨ ਕਿਉਂਕਿ ਮੂਲ ਪੰਜਾਬੀ ਵਸਨੀਕਾਂ ਦੀਆਂ ਕੇਵਲ 900 ਵੋਟਾਂ ਹਨ, ਜਦਕਿ ਇੱਥੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ 6500 ਤੋਂ ਵੀ ਵੱਧ ਹਨ। ਪਿੰਡ ਦੇ ਲੋਕਾਂ ਨੇ ਸਰਬਸੰਮਤ ਨਾਲ ਇਕ ਅੰਮ੍ਰਿਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਦਿੱਤੀ ਸੀ, ਪਰ ਪ੍ਰਵਾਸੀਆਂ ਦੀਆਂ ਵੋਟਾਂ ਨੇ ਸਥਿਤੀ…

Read More