Sri Tarn Taran by-election 2025: International Panthak Dal appeals to voters of the Panthic constituency to rise above party politics and vote for Panthic candidate Bhai Mandeep Singh.

ਸ਼੍ਰੀ ਤਰਨ ਤਾਰਨ ਜ਼ਿਮਨੀ ਚੋਣ 2025 ਪੰਥਕ ਹਲਕੇ ਦੇ ਵੋਟਰਾਂ ਨੂੰ ਅਪੀਲ — ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਹੀ ਵੋਟ ਪਾਉਣ : ਇੰਟਰਨੈਸ਼ਨਲ ਪੰਥਕ ਦਲ ਸ਼੍ਰੀ ਤਰਨ ਤਾਰਨ ਸਾਹਿਬ, 13 ਅਕਤੂਬਰ 2025:— ਪੰਥਕ ਏਕਤਾ ਅਤੇ ਖਾਲਸਾ ਮਰਿਆਦਾ ਦੇ ਸੁਨੇਹੇ ਨਾਲ ਜੁੜੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼੍ਰੀ ਤਰਨ ਤਾਰਨ ਸਾਹਿਬ…

Read More

International Panthak Dal announces support for Bhai Mandeep Singh; he is the candidate for the Tarn Taran by-election.

ਇੰਟਰਨੈਸ਼ਨਲ ਪੰਥਕ ਦਲ ਨੇ ਭਾਈ ਮਨਦੀਪ ਸਿੰਘ ਨੂੰ ਹਮਾਇਤ ਦਿੱਤੀ: ਤਰਨਤਾਰਨ ਜ਼ਿਮਨੀ ਚੋਣ ਨੂੰ ਨਿਆਂ ਅਤੇ ਪੰਥਕ ਏਕਤਾ ਦੀ ਲੜਾਈ ਦੱਸਿਆ ਜਲੰਧਰ, 13 ਅਕਤੂਬਰ 2025: (ਆਵਾਜ਼ ਬਿਊਰੋ ) ਅਕਾਲੀ ਦਲ ‘ਵਾਰਸ ਪੰਜਾਬ ਦੇ’ ਜਥੇਬੰਦੀ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਇੰਟਰਨੈਸ਼ਨਲ ਪੰਥਕ ਦਲ ਹਮਾਇਤ ਦੇਵੇਗਾ। ਇਹ ਜਾਣਕਾਰੀ ਅੱਜ…

Read More

Taking Amrit to become Guru’s own and following Nitnem are essential parts of the Sikh way of life, says Singh Sahib Giani Jasvir Singh Rode.

ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਤੇ ਨਿਤਨੇਮੀ ਹੋਣਾ ਸਿੱਖੀ ਜੀਵਨ-ਜਾਚ ਦਾ ਅਹਿਮ ਅੰਗ : ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਗੁਰਦੁਆਰਾ ਜੰਡ ਸਾਹਿਬ ਪਤਿਸ਼ਾਹੀ 10ਵੀਂ ਤੋਂ 10ਵਾਂ ਵਿਸ਼ਾਲ ਨਗਰ ਕੀਰਤਨ — ਦੂਰ-ਦੂਰਾਡਿਓਂ ਸੰਗਤਾਂ ਨੇ ਪੂਰਨ ਸ਼ਰਧਾ ਨਾਲ ਹਾਜ਼ਰੀ ਭਰੀ ਸਮਾਲਸਰ – ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ…

Read More

Tarn Taran by-election: Bhai Mandeep Singh, along with Akali Dal Waris Punjab leadership, bowed at Akal Takht Sahib to commence the election campaign.

ਤਰਨਤਾਰਨ ਜ਼ਿਮਨੀ ਚੋਣ: ਭਾਈ ਮਨਦੀਪ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਲੀਡਰਸ਼ਿਪ ਨਾਲ ਅਕਾਲ ਤਖ਼ਤ ‘ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕੀਤੀ ਅੰਮ੍ਰਿਤਸਰ, 10 ਅਕਤੂਬਰ 2025: ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਚੋਣ ਮੁਹਿੰਮ ਦਾ ਆਗਾਜ਼ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਹੈ।…

Read More

Jathedar Giani Harpreet Singh announces the appointment of senior vice presidents of the reconstituted Shiromani Akali Dal.

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਚੰਡੀਗੜ੍ਹ, 9 ਅਕਤੂਬਰ (ਖ਼ਾਸ ਰਿਪੋਰਟ) — ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਕ ਅਹਿਮ ਸੰਗਠਨਕ ਫੈਸਲਾ ਲੈਂਦਿਆਂ ਪਾਰਟੀ ਵਿੱਚ ਸੀਨੀਅਰ ਮੀਤ ਪ੍ਰਧਾਨਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ…

Read More

Tarn Taran by-election: Message of Panthic unity as Bibi Satwant Kaur blesses Bhai Mandeep Singh, appeals to all factions for support.

ਪੰਥਕ ਏਕਤਾ ਦਾ ਸੁਨੇਹਾ – ਬੀਬੀ ਸਤਵੰਤ ਕੌਰ ਨੇ ਭਾਈ ਮਨਦੀਪ ਸਿੰਘ ਨੂੰ ਦਿੱਤਾ ਆਸ਼ੀਰਵਾਦ, ਸਭ ਧਿਰਾਂ ਨੂੰ ਸਾਂਝੇ ਪੰਥਕ ਉਮੀਦਵਾਰ ਦੇ ਸਹਿਯੋਗ ਦੀ ਅਪੀਲ ਤਰਨਤਾਰਨ, 8 ਅਕਤੂਬਰ 2025(ਖ਼ਾਸ ਰਿਪੋਰਟ) — ਪੰਥਕ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਦਿਆਂ, ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਨੇ ਅੱਜ ਅਪੀਲ ਕੀਤੀ ਕਿ ਸਾਰੀਆਂ ਪੰਥਕ ਧਿਰਾਂ ਧੜਿਆਂ…

Read More

A new wave of Panthic unity in the Tarn Taran by-election — Bhai Mandeep Singh announced as the joint Panthic candidate

ਤਰਨਤਾਰਨ ਜ਼ਿਮਨੀ ਚੋਣ ਵਿੱਚ ਪੰਥਕ ਏਕਤਾ ਦੀ ਨਵੀਂ ਲਹਿਰ,ਭਾਈ ਮਨਦੀਪ ਸਿੰਘ ਸਾਂਝੇ ਪੰਥਕ ਉਮੀਦਵਾਰ ਐਲਾਨੇ ਗਏ — ਅੰਮ੍ਰਿਤਸਰ ਪ੍ਰੈੱਸ ਕਲੱਬ ’ਚ ਵੱਡਾ ਐਲਾਨ ਅੰਮ੍ਰਿਤਸਰ, 7 ਅਕਤੂਬਰ 2025: ਪੰਜਾਬ ਦੀ ਸਿਆਸੀ ਜ਼ਮੀਨ ‘ਤੇ ਇੱਕ ਨਵੀਂ ਲਹਿਰ ਦੇ ਤੌਰ ‘ਤੇ ਉਭਰੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੁਣ ਸਿਰਫ਼ ਸਿਆਸੀ ਦੌੜ ਨਹੀਂ, ਸਗੋਂ ਪੰਥਕ ਏਕਤਾ ਦੀ…

Read More

SAD Panthic Council Chairperson Bibi Satwant Kaur Calls for Panthic Unity, Issues Appeal Dedicated to Sri Akal Takht Sahib

ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਧਿਰਾਂ ਨੂੰ ਪੰਥਕ ਏਕਤਾ ਦਾ ਹੋਕਾ! ਅੰਮ੍ਰਿਤਸਰ, 29 ਸਤੰਬਰ 2025 ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਥ ਅਤੇ ਪੰਜਾਬ ਦੀ ਰਾਜਸੀ-ਧਾਰਮਿਕ ਧਿਰਾਂ ਨੂੰ ਪੰਥਕ ਏਕਤਾ ਲਈ…

Read More