
Punjab AAP MLA Harmeet Singh Pathanmajra escapes custody after firing at police; incident in Karnal, Haryana, cop injured.
ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ’ਤੇ ਗੋਲੀਬਾਰੀ ਕਰਕੇ ਗ੍ਰਿਫਤ ’ਚੋਂ ਫਰਾਰ, ਹਰਿਆਣਾ ਦੇ ਕਰਨਾਲ ’ਚ ਘਟਨਾ, ਪੁਲਿਸ ਮੁਲਾਜ਼ਮ ਜ਼ਖਮੀ, ਸਕਾਰਪੀਓ ’ਚ ਸਾਥੀਆਂ ਸਣੇ ਭੱਜਿਆ ਕਰਨਾਲ, 2 ਸਤੰਬਰ 2025 ਪੰਜਾਬ ਦੇ ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਰਿਆਣਾ ਦੇ ਕਰਨਾਲ ’ਚ ਪੁਲਿਸ ਦੀ ਗ੍ਰਿਫਤ ’ਚੋਂ ਡਰਾਮਾਈ ਢੰਗ ਨਾਲ ਫਰਾਰ…