“Hold Punjab civic polls after Shaheedi Fortnight and Guru Gobind Singh Ji’s Parkash Purab: Advocate Dhami.”

ਐਡਵੋਕੇਟ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਜਨਵਰੀ 2025 ਵਿਚ ਕਰਵਾਉਣ ਲਈ ਕਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ…

Read More

MP Amritpal’s Associate Daljit Kalshi Announces Not to Contest in the Upcoming Assembly Elections.

MP ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਵੱਲੋਂ ਜਿਮਨੀ ਚੋਣ ਨਾ ਲੜਨ ਦਾ ਐਲਾਨ ਸਤਿ ਸ੍ਰੀ ਆਕਾਲ ਜੀ, ਅੱਜ ਡਿਬਰੂਗੜ੍ਹ ਤੋਂ ਕਲਸੀ ਸਾਬ ਦਾ ਫੋਨ ਆਇਆ ਸੀ, ਉਨ੍ਹਾਂ ਨੇ ਆਪ ਸਭ ਲਈ ਇੱਕ ਸੁਨੇਹਾ ਦਿੱਤਾ ਏ “ਸਤਿ ਸ੍ਰੀ ਅਕਾਲ ਵੈਸੇ ਤਾਂ ਪੂਰੇ ਪੰਜਾਬ ਨਾਲ ਹੀ ਮੈਨੂੰ ਬਹੁਤ ਪਿਆਰ ਹੈ । ਪਰ ਡੇਰਾ ਬਾਬਾ ਨਾਨਕ, ਕਿਉਂਕਿ ਬਾਬੇ…

Read More

Panchayat Elections Cleared: High Court Dismisses 700 Petitions, Lifts Ban on Elections in 250 Panchayats,ਪੰਚਾਇਤੀ ਚੋਣਾਂ ਲਈ ਰਾਹ ਸਾਫ਼: ਹਾਈਕੋਰਟ ਨੇ 700 ਪਟੀਸ਼ਨਾਂ ਰੱਦ ਕੀਤੀਆਂ, 250 ਪੰਚਾਇਤਾਂ ‘ਤੇ ਪਾਬੰਦੀ ਹਟਾਈ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ। ਅਜਿਹੇ ‘ਚ ਸਪੱਸ਼ਟ ਹੈ ਕਿ ਕੱਲ੍ਹ ਸਵੇਰੇ 8 ਵਜੇ…

Read More

“Major Political Shakeup Expected in Punjab! A Turn of Events Could Happen Anytime”.”ਪੰਜਾਬ ‘ਚ ਵੱਡਾ ਸਿਆਸੀ ਧਮਾਕਾ ਜਲਦੀ! ਕਿਸੇ ਵੀ ਵੇਲੇ ਹੋ ਸਕਦੈ ਵੱਡਾ ਉਲਟਫੇਰ”

ਚੰਡੀਗੜ੍ਹ : ਸਿਆਸਤ ‘ਚ ਕੁਝ ਵੀ ਸੰਭਵ ਹੈ। ਇੱਥੇ ਕਦੋਂ ਕੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਗੁਆਂਢੀ ਸੂਬੇ ਹਰਿਆਣਾ ‘ਚ ਜਿਸ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਖ਼ਿਲਾਫ਼ਤ ਕਰਕੇ ਅਸ਼ੋਕ ਤੰਵਰ ਨੇ ਕਾਂਗਰਸ ਛੱਡੀ ਸੀ, ਉਸੇ ਹੁੱਡਾ ਨੇ ਉਨ੍ਹਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਮੁੜ ਕਾਂਗਰਸ ‘ਚ ਸ਼ਾਮਲ ਕੀਤਾ। ਇਸੇ ਤਰ੍ਹਾਂ…

Read More

Langah Rejoins Akali Dal, Vows Loyalty Till Last Breath; Balwinder Singh Bhundar Welcomes His Return to Party.ਲੰਗਾਹ ਹੋਇਆ ਸੁੱਚਾ, ਮੁੜ ਬਣਿਆ ਅਕਾਲੀ, ਕਿਹਾ ਆਖ਼ਰੀ ਸਾਂਹ ਤੱਕ ਰਹੇਗਾ ਅਕਾਲੀ ਦਲ ਨਾਲ, ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਲੰਗਾਹ ਦੀ ਪਾਰਟੀ ਵਿੱਚ ਮੁੜ ਸ਼ਮੂਲੀਅਤ

ਸ. ਸੁੱਚਾ ਸਿੰਘ ਲੰਗਾਹ ਵੱਲੋਂ ਬੇਨਤੀ ਦੇ ਰੂਪ ਵਿੱਚ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਉਹਨਾਂ ਇਹ ਗੱਲ ਪਾਰਟੀ ਅੱਗੇ ਰੱਖੀ ਹੈ ਕਿ ਉਹਨਾਂ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ (ਬਰੀ) ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ…

Read More

“This is coercion, not consensus.” — Karnail Singh Peermuhammad.ਇਹ ਸਰਬਸੰਮਤੀਆ ਨਹੀ ਜਬਰਸੰਮਤੀਆ ਨੇ, ਪਿੰਡਾ ਦੇ ਲੋਕਾ ਉਪਰ ਜਬਰੀ ਠੋਸੇ ਸਰਪੰਚ ਤੇ ਪੰਚ ਕੀ ਵਿਕਾਸ ਕਰਵਾਉਣਗੇ ? –ਕਰਨੈਲ ਸਿੰਘ ਪੀਰਮੁਹੰਮਦ।

ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਜਾ ਰਹੀਆ ਪੰਚਾਇਤ ਚੌਣਾ ਬਾਰੇ ਤਿੱਖੀ ਟਿੱਪਣੀ ਕਰਦਿਆ ਕਿਹਾ ਹੈ ਕਿ ਇਹ ਚੌਣਾ ਲੋਕਤੰਤਰਿਕ ਢੰਗ ਤਰੀਕਿਆ ਮੁਤਾਬਿਕ ਨਾ ਹੋਕੇ ਜਬਰਸੰਮਤੀਆ ਰਾਹੀ ਸਰਬਸੰਮਤੀਆ ਦਾ ਨਾਮ ਦੇਕੇ ਕਰਾਈਆ ਜਾ ਰਹੀਆ ਹਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ…

Read More