Historic Win: Swarnjit Singh Khalsa Becomes First Sikh Mayor of Norwich, Connecticut
ਅਮਰੀਕਾ ਵਿੱਚ ਸਵਰਨਜੀਤ ਸਿੰਘ ਖਾਲਸਾ ਬਣੇ ਪਹਿਲੇ ਸਿੱਖ ਮੇਅਰ: ਨੌਰਵਿਚ, ਕਨੈਕਟੀਕਟ ਵਿੱਚ ਇਤਿਹਾਸਕ ਜਿੱਤ, ਰਿਪਬਲਿਕਨ ਅਤੇ ਆਜ਼ਾਦ ਉਮੀਦਵਾਰ ਨੂੰ ਹਰਾਇਆ 7 ਨਵੰਬਰ 2025, ਨੌਰਵਿਚ (ਕਨੈਕਟੀਕਟ) – ਪੰਜਾਬੀ ਮੂਲ ਦੇ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਨੌਰਵਿਚ, ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। 4 ਨਵੰਬਰ 2025 ਨੂੰ ਹੋਈ ਮਿਉਂਸੀਪਲ…

