Samana City Shut Down, Massive Protest March Demanding Strict Law Against Sacrilege
ਸਮਾਣਾ ਸ਼ਹਿਰ ਬੰਦ, ਬੇਅਦਬੀਆਂ ਖਿਲਾਫ਼ ਸਖ਼ਤ ਕਾਨੂੰਨ ਦੀ ਮੰਗ ਲਈ ਵੱਡਾ ਰੋਸ ਮਾਰਚ 02 ਮਾਰਚ 2026, ਸਮਾਣਾ (ਪਟਿਆਲਾ) – ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਵਿੱਚ ਅੱਜ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਬਜ਼ਾਰ ਸੁੰਨੇ ਪਏ ਰਹੇ। ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬੇਅਦਬੀਆਂ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ…

