Surrey Resident Raghbir Singh Bharowal Dies in Road Accident in Peru

Surrey Resident Raghbir Singh Bharowal Dies in Road Accident in Peru

ਸਰੀ ਨਿਵਾਸੀ ਰਘਬੀਰ ਸਿੰਘ ਭਰੋਵਾਲ ਦਾ ਪੇਰੂ ਵਿੱਚ ਸੜਕ ਹਾਦਸੇ ‘ਚ ਅਕਾਲ ਚਲਾਣਾ 03 ਮਾਰਚ 2026, ਸਰੀ/ਪੰਜਾਬ – ਸੋਸ਼ਲ ਮੀਡੀਆ ‘ਤੇ ਸਰਗਰਮ ਅਤੇ ਮੋਟਰਸਾਈਕਲ ਰਾਹੀਂ ਸੰਸਾਰ ਯਾਤਰਾ ਕਰ ਰਹੇ 42 ਸਾਲਾ ਸਰੀ (ਕੈਨੇਡਾ) ਨਿਵਾਸੀ ਰਘਬੀਰ ਸਿੰਘ ਭਰੋਵਾਲ ਦਾ ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਹੋ ਗਿਆ ਹੈ। ਇਸ ਦੁਖਦਾਈ…

Read More