Zira Tehsildar Satwinder Singh emerges as a saviour for flood victims.

ਜੀਰਾ ਦੇ ਤਹਿਸੀਲਦਾਰ ਸਤਵਿੰਦਰ ਸਿੰਘ ਬਣੇ ਹੜ੍ਹ-ਪ੍ਰਭਾਵਿਤਾਂ ਲਈ ਮਸੀਹਾ ਜ਼ੀਰਾ/ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦਰਿਆਵਾਂ ਤੇ ਨਹਿਰਾਂ ਦੇ ਉਫ਼ਾਨ ਨਾਲ ਸੈਂਕੜਿਆਂ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ, ਜਿੱਥੇ ਲੋਕ ਆਪਣੇ ਘਰ-ਵਿਹੜਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਦੀ ਖੋਜ ਵਿੱਚ ਹਨ।ਇਸ ਗੰਭੀਰ ਸਥਿਤੀ ਵਿੱਚ ਜ਼ੀਰਾ ਦੇ ਤਹਿਸੀਲਦਾਰ ਸਤਵਿੰਦਰ…

Read More