Reveal Secret Committee or Prove Truth Before Sangat – Jathedar Baldev Singh
ਪਰਦੇ ਪਿੱਛੇ ਬਣੀ ਕਮੇਟੀ ਦਾ ਖੁਲਾਸਾ ਕਰੋ, ਨਹੀਂ ਤਾਂ ਸੰਗਤ ਸਾਹਮਣੇ ਸੱਚ ਸਾਬਤ ਕਰੋ – ਜਥੇਦਾਰ ਬਲਦੇਵ ਸਿੰਘ 10 ਮਾਰਚ 2026, ਬਰਮਿੰਘਮ,ਇੰਗਲੈਂਡ –ਇੰਗਲੈਂਡ ਦੇ ਬਰਮਿੰਘਮ ਵਿਖੇ ਸਥਿਤ ਗੁਰਦੁਆਰਾ ਬਾਬਾ ਸੰਗ ਸਾਹਿਬ ਨਾਲ ਸੰਬੰਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜਥੇਦਾਰ ਬਲਦੇਵ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਕੜੇ ਸਵਾਲ…

