Beant Singh Murder Key Witness Balwinder Warns Chandigarh Police: ‘You’ll Be Responsible for Any Laxity in Security, Demands Protection via Video
ਬੇਅੰਤ ਸਿੰਘ ਕਤਲ ਕੇਸ ਮੁੱਖ ਗਵਾਹ ਬਲਵਿੰਦਰ ਨੇ ਚੰਡੀਗੜ੍ਹ ਪੁਲਿਸ ਨੂੰ ਚੇਤਾਵਨੀ: ‘ਸੁਰੱਖਿਆ ਵਿੱਚ ਢਿੱਲ ਤਾਂ ਜ਼ਿੰਮੇਵਾਰ ਤੁਸੀਂ, ਵੀਡੀਓ ਜਾਰੀ ਕਰਕੇ ਮੰਗੀ ਰੱਖਿਆ’ 29 ਅਕਤੂਬਰ 2025, ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ (1995) ਦੇ ਮੁੱਖ ਗਵਾਹ ਬਲਵਿੰਦਰ ਸਿੰਘ ਨੇ ਚੰਡੀਗੜ੍ਹ ਪੁਲਿਸ ਮੁਖੀ ਨੂੰ ਚੇਤਾਵਨੀ ਭਰਪੂਰ ਪੱਤਰ ਲਿਖਿਆ ਹੈ ਅਤੇ ਵੀਡੀਓ…

