Silence of Panthic Organizations Gave Opportunity to Badals Again: International Panthic Dal
ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਚੁੱਪ ਨੇ ਬਾਦਲਕਿਆਂ ਨੂੰ ਮੁੜ ਮੌਕਾ ਦਿੱਤਾ: ਇੰਟਰਨੈਸ਼ਨਲ ਪੰਥਕ ਦਲ 27 ਫ਼ਰਵਰੀ 2026, ਬਰਮਿੰਘਮ (ਇੰਗਲੈਂਡ) – ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਇੰਗਲੈਂਡ ਤੋਂ ਪ੍ਰਧਾਨ ਭਾਈ ਰਘਬੀਰ ਸਿੰਘ, ਅੰਤਰਰਾਸ਼ਟਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਭਾਈ ਕਪਤਾਨ ਸਿੰਘ, ਇਟਲੀ ਤੋਂ ਪ੍ਰਧਾਨ ਪ੍ਰਗਟ ਸਿੰਘ ਅਤੇ ਆਸਟਰੀਆ ਤੋਂ…

