Terror in sign printing shop located in Ranika Bagh, 10-12 armed youth created ruckus
ਰਾਣੀਕਾ ਬਾਗ ਸਥਿਤ ਸਾਈਨ ਪ੍ਰਿੰਟਿੰਗ ਦੁਕਾਨ ‘ਚ ਦਹਿਸ਼ਤ, 10–12 ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹੰਗਾਮਾ ੰਮ੍ਰਿਤਸਰ ਦੇ ਰਾਣੀਕਾ ਬਾਗ ਇਲਾਕੇ ਵਿੱਚ ਸਥਿਤ ਇੱਕ ਸਾਈਨ ਪ੍ਰਿੰਟਿੰਗ ਦੁਕਾਨ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 10 ਤੋਂ 12 ਨੌਜਵਾਨ ਲਾਲ ਬੱਤੀ ਅਤੇ ਕਾਲੀਆਂ ਫਿਲਮਾਂ ਲੱਗੀਆਂ ਗੱਡੀਆਂ ‘ਚ ਸਵਾਰ ਹੋ ਕੇ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ।…

