“SGPC Elections to Be Held in June! Gurdwara Commission Gears Up – Voter Lists to Be Published by April 16”

Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਨਵਾਂ ਜਨਰਲ ਹਾਊਸ ਚੁਣਨ ਲਈ ਕਮੇਟੀ ਦੀਆਂ ਆਮ ਚੋਣਾਂ ਜੂਨ ਮਹੀਨੇ ਹੋਣ ਦੀ ਪੂਰੀ ਉਮੀਦ ਹੈ। ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਦੀ ਮਿਤੀ 16 ਅਪ੍ਰੈਲ ਤੈਅ ਕੀਤੀ ਹੈ ਜਿਸ ਤੋਂ ਬਾਅਦ ਇੰਨਾਂ ਚੋਣਾਂ ਦਾ ਐਲਾਨ ਕਰਨ ਲਈ…

Read More

“Sikh Children in Belgium Lead Awareness Campaign on Sikhism and Identity, Promote Sikh Faith in Dutch Language Across Schools and Universities”

ਗੈਂਟ ਬੈਲਜੀਅਮ- ਸਰਬਜੀਤ ਸਿੰਘ ਬਨੂੜ- ਗੁਰਦਵਾਰਾ ਮਾਤਾ ਸਾਹਿਬ ਕੌਰ ਗੈਂਟ ਤੋਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਸਿੱਖ ਬੱਚਿਆਂ ਨੇ ਗੈਂਟ ਦੇ ਡੌਨ ਬੋਸਕੋ ਸਕੂਲ ਵਿਖੇ ਤਕਰੀਬਨ 400 ਬੱਚਿਆਂ ਨੂੰ ਸਿੱਖ ਧਰਮ ਸਬੰਧੀ ਮੁਢਲੀ ਜਾਣਕਾਰੀ ਦਿੱਤੀ ਗਈ।ਗੁਰਦਵਾਰਾ ਮਾਤਾ ਸਾਹਿਬ ਕੌਰ ਵਿੱਚ ਦੋ ਦਿਨਾਂ ਪ੍ਰੋਗਰਾਮ ਵਿਚ ਗੈਂਟ ਤੋਂ ਕਰਨਦੀਪ ਸਿੰਘ, ਦੀਪਿੰਦਰ ਸਿੰਘ, ਹਰਨੂਰ ਕੌਰ, ਵਰਿੰਦਰ ਕੌਰ…

Read More

“Sukhpreet Singh Becomes Belgium’s First Sikh Politician, Makes History with Election Win in City Ingelmunster”

ਬੈਲਜੀਅਮ – ਸਰਬਜੀਤ ਸਿੰਘ ਬਨੂੜ- ਬੈਲਜੀਅਮ ਦੇ ਸ਼ਹਿਰ ਇੰਗਲਮੁਨਸਟਰ ਵਿੱਚ ਹੋਈਆਂ ਸਥਾਨਕ ਸਿਟੀ ਕੌਂਸਲ ਚੌਣਾਂ ਵਿੱਚ ਸੁਖਪ੍ਰੀਤ ਸਿੰਘ ਨੇ ਨਿਊ ਫਲੇਮਿਸ਼ ਅਲਾਇੰਸ (ਰਾਜਨੀਤਕ ਪਾਰਟੀ) ਵਜੋਂ ਜਿੱਤ ਪ੍ਰਾਪਤ ਕਰ ਕੇ ਬੈਲਜੀਅਮ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਮੈਂਬਰ ਵਜੋਂ ਛੋਟੀ ਉਮਰੇ ਵੱਡੀ ਪੁਲਾਂਘ ਪੁੱਟ ਪੰਜਾਬ ਭਾਰਤ ਦਾ ਨਾਮ ਰੌਸ਼ਨ ਕਰ ਇਤਿਹਾਸ ਸਿਰਜਿਆ ਹੈ। ਨਿਊ ਫਲੇਮਿਸ਼ ਅਲਾਇੰਸ ਬੈਲਜੀਅਮ…

Read More

“Gyani Harnam Singh: Servant of Guru Tegh Bahadur Sahib or Sirsa’s? – GK”

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੇ ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਵਲੋਂ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਇਕ ਚੋਣ ਮੀਟਿੰਗ ਵਿਚ ਹਾਜ਼ਰੀ ਨੂੰ ਲੈ ਕੇ ਹਲਚਲ ਮੱਚ ਗਈ…

Read More

Khanda and Other Religious Symbols Painted on a Road in Portugal, Europe

ਯੂਰੋਪ ਦੇ ਪੁਰਤਗਾਲ ਦੀ ਸੜਕ ਤੇ ਓਕੇਰੇ ਗਏ ਖੰਡਾ ਅਤੇ ਹੋਰ ਧਰਮਾਂ ਦੇ ਧਾਰਮਿਕ ਚਿੰਨ   ਈਐਸਓ ਨੇ ਯੂਰੋਪੀਅਨ ਪਾਰਲੀਮੈਂਟ ਮੈਂਬਰ ਕੋਲ ਚੁੱਕਿਆ ਮੁੱਦਾ  ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਉਪਰ ਵੱਖ ਵੱਖ ਤਰੀਕੇਆਂ ਨਾਲ ਬੇਅਦਬੀ ਕਰਣ ਜਾਂ ਫਿਰ ਹੋਰ ਮਾਮਲਿਆਂ ਨਾਲ ਸੰਬੰਧਿਤ ਚੋਤਰਫ਼ਾ ਹਮਲੇ ਕੀਤੇ ਜਾ ਰਹੇ ਹਨ। ਇਦਾਂ ਦਾ ਇਕ ਮਸਲਾ ਯੂਰੋਪ ਦੇ…

Read More

“Honors should be withdrawn from Badal family after admitting mistakes – Karnail Singh Panjoli”

“ਗ਼ਲਤੀਆਂ ਕਬੂਲ ਕਰਨ ‘ਤੇ ਬਾਦਲ ਪਰਿਵਾਰ ਤੋਂ ਸਨਮਾਨ ਵਾਪਸ ਲਏ ਜਾਣ – ਕਰਨੇਲ ਸਿੰਘ ਪੰਜੋਲੀ” ਜਿਸ ਦੇ ਰਾਜ ‘ਚ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਹੋਈ ਹੋਵੇ, ਸਿੱਖਾਂ ਦੇ ਕਾਤਲ ਡੀਜੀਪੀ ਲੱਗੇ ਹੋਣ ਤੇ ਉਨ੍ਹਾਂ ਨੂੰ ਮੁਆਫੀਨਾਮਾ ਦੇ ਦਿੱਤਾ ਜਾਵੇ । ਮੈਂ ਸਮਝਦਾ ਹਾਂ ਜਦੋਂ ਸੁਖਬੀਰ ਬਾਦਲ ਨੇ ਗ਼ਲਤੀਆਂ ਹੀ ਕਬੂਲ ਕਰ ਲਈਆਂ…

Read More

Damdami Taksal chief Sant Giani Harnam Singh Khalsa honored with a gold medal by Sikh congregations in America.

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਗੋਲਡ ਮੈਡਲ ਨਾਲ਼ ਸਨਮਾਨਿਤ। ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਦਮਦਮੀ ਟਕਸਾਲ ਦੇ ਮੁਖੀ ਦੁਆਰਾ ਭਾਰਤ ’ਚ ਨਿਭਾਏ ਗਏ ਵਡੇਰੇ ਪੰਥਕ ਕਾਰਜਾਂ ਲਈ ਕੀਤੀ ਸ਼ਲਾਘਾ। ਚੌਕ ਮਹਿਤਾ / ਰੀਵਰਸਾਈਡ (ਕੈਲੇਫੋਰਨੀਆ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ…

Read More

Four More Weeks Granted to Center to File Mercy Petition for Beant Singh Assassination Convict.ਬੇਅੰਤ ਸਿੰਘ ਕਤਲ ਕੇਸ: ਦੋਸ਼ੀ ਦੀ ਰਹਿਮ ਅਪੀਲ ਲਈ ਕੇਂਦਰ ਨੂੰ 4 ਹਫ਼ਤੇ ਦਾ ਹੋਰ ਸਮਾਂ

ਬੇਅੰਤ ਸਿੰਘ ਕਤਲ ਕੇਸ: ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਅਪੀਲ ‘ਤੇ ਕੇਂਦਰ ਨੂੰ ਚਾਰ ਹਫ਼ਤੇ ਦਾ ਹੋਰ ਸਮਾਂ ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ ਕੇਂਦਰ ਸਰਕਾਰ ਨੂੰ ਚਾਰ ਹੋਰ ਹਫ਼ਤੇ ਦਾ ਸਮਾਂ ਦਿੱਤਾ ਹੈ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ…

Read More

Ravneet Singh Bittu questions Rahul Gandhi’s visit to Darbar Sahib.

ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਯਾਤਰਾ ‘ਤੇ ਸਵਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ’ਤੇ ਸਵਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਕੱਲ੍ਹ ਰਾਤ ਦਰਬਾਰ ਸਾਹਿਬ ਵਿਖੇ ਮੱਥਾ…

Read More

Balwant Singh Rajoana Granted Parole for Brother’s Bhog Ceremony.

ਭਰਾ ਦੇ ਭੋਗ ਲਈ ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ। ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਮਿਲੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਵੱਡੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ…

Read More