
MP Gurinder Singh Josan CBE Issues Statement on Sept 9 Oldbury Sikh Woman Rape & Racist Attack
ਗੁਰਿੰਦਰ ਸਿੰਘ ਜੋਸਨ CBE, MP ਦਾ ਬਿਆਨ: 9 ਸਤੰਬਰ ਨੂੰ ਓਲਡਬਰੀ ‘ਚ ਸਿੱਖ ਔਰਤ ‘ਤੇ ਹੋਏ ਰੇਪ ਅਤੇ ਨਸਲੀ ਹਮਲੇ ‘ਤੇ ਅੱਪਡੇਟ ਲੰਡਨ, 13 ਸਤੰਬਰ 2025 ਸਮੈਥਵਿਕ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ CBE ਨੇ 12 ਸਤੰਬਰ 2025 ਨੂੰ ਇੱਕ ਬਿਆਨ ਜਾਰੀ ਕਰਕੇ 9 ਸਤੰਬਰ 2025 ਨੂੰ ਸਵੇਰੇ 8:00 ਤੋਂ 8:30 ਵਜੇ ਦੌਰਾਨ ਓਲਡਬਰੀ ਵਿੱਚ…