
Martyrdom Day of Bhai Sukhdev Singh Sukha and Bhai Harjinder Singh Jinda.ਸ਼ਹੀਦੀ ਦਿਹਾੜਾ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ
ਜੂਨ ੧੯੮੪ ਦਾ ਘੱਲੂਘਾਰਾ ਸਿੱਖ ਪੰਥ ਲਈ ਅਸਹਿ ਵਰਤਾਰਾ ਸੀ। ਜਨਰਲ ਅਰੁਨਕੁਮਾਰ ਸ਼੍ਰੀਧਰ ਵੈਦਿਆ ਉਸ ਦੌਰ ਵੇਲੇ ਕਮਾਂਡਰ ਇਨ-ਚੀਫ ਸੀ ਜਿਸ ਦੀ ਕਮਾਂਡ ਹੇਠ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੀ ਬੇਹੁਰਮਤੀ ਕੀਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਢਹਿ-ਢੇਰੀ ਕੀਤਾ। ਜਨਰਲ ਵੈਦਿਆ ਫੌਜ ਵਿੱਚੋਂ ਰਿਟਾਇਰ ਹੋ ਕੇ ਪੂਨੇ ਵਿੱਚ ਰਹਿ…