PU Student Protests RSS Event, Questions Iqbal Singh Lalpura

ਪੰਜਾਬ ਯੂਨੀਵਰਸਿਟੀ ਵਿੱਚ RSS ਪ੍ਰੋਗਰਾਮ ਦਾ ਵਿਰੋਧ, ਵਿਦਿਆਰਥਣ ਨੇ ਲਾਲਪੁਰਾ ਤੋਂ ਪੁੱਛੇ ਸਵਾਲ 09 ਮਾਰਚ 2026, ਚੰਡੀਗੜ੍ਹ – ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ RSS ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਇੱਕ ਵਿਦਿਆਰਥਣ ਨੇ ਖੁੱਲ੍ਹ ਕੇ ਵਿਰੋਧ ਕੀਤਾ ਅਤੇ RSS ਆਗੂ ਇਕਬਾਲ ਸਿੰਘ ਲਾਲਪੁਰਾ ਤੋਂ ਸਿੱਧੇ ਸਵਾਲ ਪੁੱਛੇ। ਵਿਦਿਆਰਥਣ ਨੇ ਕਿਹਾ, “ਸਿੱਖ ਕੌਮ ਨੂੰ ਕਿਸੇ ਤੋਂ ਕੋਈ…

Read More