“Sher Party” achieves a remarkable victory in the Southall Gurdwara Sri Guru Singh Sabha elections — wins all 21 seats.

ਸਾਊਥਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੋਣਾਂ ’ਚ “ਸ਼ੇਰ ਪਾਰਟੀ” ਦੀ ਸ਼ਾਨਦਾਰ ਜਿੱਤ — ਸਾਰੀਆਂ 21 ਸੀਟਾਂ ’ਤੇ ਕਬਜ਼ਾ ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪਾਰਕ ਐਵਿਨਿਊ ਅਤੇ ਗੁਰੂ ਨਾਨਕ ਰੋਡ) ਦੀਆਂ ਚੋਣਾਂ 6 ਅਕਤੂਬਰ 2025 ਨੂੰ ਨਤੀਜਿਆਂ ਦੇ ਐਲਾਨ ਨਾਲ ਸਮਾਪਤ ਹੋਈਆਂ, ਜਿਸ ਵਿੱਚ “ਸ਼ੇਰ ਪਾਰਟੀ” ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਸਾਰੀਆਂ 21…

Read More