Major Accident at Surajkund International Fair in Faridabad
ਫਰੀਦਾਬਾਦ ਵਿੱਚ ਅੰਤਰਰਾਸ਼ਟਰੀ ਸੂਰਜਕੁੰਡ ਮੇਲੇ ‘ਚ ਵੱਡਾ ਹਾਦਸਾ 7 ਫਰਵਰੀ 2026, ਫਰੀਦਾਬਾਦ – ਅੰਤਰਰਾਸ਼ਟਰੀ ਸੂਰਜਕੁੰਡ ਮੇਲੇ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ। ਮੇਲਾ ਗਰਾਊਂਡ ਦਾ ਲੱਕੜ ਨਾਲ ਬਣਿਆ ਗੇਟ ਨੰਬਰ-2 ਅਚਾਨਕ ਡਿੱਗ ਗਿਆ ਜਿਸ ਨਾਲ ਇੱਕ ਬੱਚਾ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਦੀ…

