Wrestler Jassa Patti Takes Sanyas at Age 32
ਪਹਿਲਵਾਨ ਜੱਸਾ ਪੱਟੀ ਨੇ 32 ਸਾਲ ਦੀ ਉਮਰ ‘ਚ ਲਿਆ ਸੰਨਿਆਸ 19 ਜਨਵਰੀ 2026, ਤਰਨਤਾਰਨ – ਤਰਨਤਾਰਨ ਦੇ ਸਰਹੱਦੀ ਇਲਾਕੇ ਦੇ ਮਸ਼ਹੂਰ ਪਹਿਲਵਾਨ ਜੱਸਾ ਪੱਟੀ (ਜਸਕੰਵਰ ਸਿੰਘ) ਨੇ 32 ਸਾਲ ਦੀ ਉਮਰ ਵਿੱਚ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਲਾਈਵ ਜਾ ਕੇ ਭਾਵੁਕ ਹੁੰਦੇ ਹੋਏ ਉਨ੍ਹਾਂ ਕਿਹਾ: “ਭਰਿਆ ਮੇਲਾ ਛੱਡ ਰਿਹਾਂ…”। ਇਹ ਐਲਾਨ ਪੰਜਾਬੀ ਕੁਸ਼ਤੀ…

