After Nepal, Now Uprising in Iran Too – Violence Erupts on Streets of Tehran, Slogans of ‘This Is the Final Battle’
ਨੇਪਾਲ ਤੋਂ ਬਾਅਦ ਹੁਣ ਈਰਾਨ ਵਿੱਚ ਵੀ ਸੜਕਾਂ ’ਤੇ ਉੱਤਰੀ ਜੈਨ Z– ਤਹਿਰਾਨ ਵਿੱਚ ਭੜਕੀ ਹਿੰਸਾ, ‘ਇਹ ਆਖਰੀ ਲੜਾਈ ਹੈ’ ਦੇ ਨਾਅਰੇ 30 ਦਸੰਬਰ 2025, ਤਹਿਰਾਨ – ਈਰਾਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਅੱਜ ਤਹਿਰਾਨ ਦੀਆਂ ਸੜਕਾਂ ’ਤੇ ਭਾਰੀ ਹਿੰਸਾ ਵਿੱਚ ਬਦਲ ਗਏ ਹਨ। ਹਜ਼ਾਰਾਂ ਲੋਕ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ…

