Giani Harpreet Singh’s Revelations Stir Punjab Politics
ਗਿਆਨੀ ਹਰਪ੍ਰੀਤ ਸਿੰਘ ਦੇ ਵੱਡੇ ਖੁਲਾਸੇ ਤੋਂ ਪੰਜਾਬ ਸਿਆਸਤ ਵਿੱਚ ਹਲਚਲ 29 ਜਨਵਰੀ 2026, ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਤਾਜ਼ਾ ਬਿਆਨ ਵਿੱਚ ਪਿਛਲੇ ਦੌਰ ਵਿੱਚ ਉੱਚ ਪੱਧਰੀ ਹਲਕਿਆਂ ਵੱਲੋਂ ਪੰਜਾਬ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਸਲਾਹਾਂ ਦਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਸ ਬਿਆਨ ਨੇ…

