UK: Sikh Leader & Poet Bhai Jhalman Singh Dhunda Passes Away, Mourning Wave in Sikh Community –Bhai Raghbir Singh Expresses Grief
ਪ੍ਰਸਿੱਧ ਸਿੱਖ ਆਗੂ ਤੇ ਜੁਝਾਰੂ ਸਿੱਖ ਕਵੀ ਭਾਈ ਝਲਮਨ ਸਿੰਘ ਢੰਡਾ ਦੇ ਦੇਹਾਂਤ ਨਾਲ ਸਿੱਖ ਭਾਈਚਾਰੇ ਵਿੱਚ ਸ਼ੋਕ ਦੀ ਲਹਿਰ — ਭਾਈ ਰਘਵੀਰ ਸਿੰਘ ਪ੍ਰਧਾਨ, ਇੰਟਰਨੈਸ਼ਨਲ ਪੰਥਕ ਦਲ ਯੂਕੇ 30 ਨਵੰਬਰ 2025, ਗ੍ਰੇਵਜ਼ੈਂਡ (ਕੈਂਟ, ਯੂਕੇ) ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਕਿ ਪ੍ਰਸਿੱਧ ਸਿੱਖ ਆਗੂ, ਲੇਖਕ ਅਤੇ ਕਵੀ ਭਾਈ ਝਲਮਨ ਸਿੰਘ ਢੰਡਾ ਦਾ ਦੇਹਾਂਤ ਹੋ…

