US-Indian expert Ashley Tellis arrested in classified documents case.

ਅਮਰੀਕੀ-ਭਾਰਤੀ ਮਾਹਿਰ ਐਸ਼ਲੀ ਟੈਲਿਸ ਗੁਪਤ ਦਸਤਾਵੇਜ਼ ਮਾਮਲੇ ‘ਚ ਗ੍ਰਿਫਤਾਰ ਵਾਸ਼ਿੰਗਟਨ, – ਸਰਬਜੀਤ ਸਿੰਘ ਬਨੂੜ- ਅਮਰੀਕਾ ਵਿੱਚ ਭਾਰਤ-ਅਮਰੀਕਾ ਰਣਨੀਤਿਕ ਸੰਬੰਧਾਂ ਦੇ ਪ੍ਰਸਿੱਧ ਵਿਸ਼ਲੇਸ਼ਕ ਅਤੇ ਸਾਬਕਾ ਸਰਕਾਰੀ ਸਲਾਹਕਾਰ ਐਸ਼ਲੀ ਟੈਲਿਸ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗੁਪਤ ਦਸਤਾਵੇਜ਼ ਰੱਖਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ।ਫੈਡਰਲ ਜਾਂਚ ਏਜੰਸੀਆਂ ਅਨੁਸਾਰ, ਟੈਲਿਸ ਦੇ ਘਰੋਂ ਹਜ਼ਾਰ ਤੋਂ ਵੱਧ ਪੰਨਿਆਂ ਦੇ ਟਾਪ…

Read More