US Releases Photos of 4 Out of 6 Soldiers Killed in Iranian Drone Attack on Kuwait Port
ਕੁਵੈਤ ਬੰਦਰਗਾਹ ‘ਤੇ ਈਰਾਨੀ ਡਰੋਨ ਹਮਲੇ ਵਿੱਚ ਮਾਰੇ 6 ਅਮਰੀਕੀ ਸੈਨਿਕਾਂ ਵਿੱਚੋਂ 4 ਦੀਆਂ ਤਸਵੀਰਾਂ ਜਾਰੀ 04 ਮਾਰਚ 2026, ਵਾਸ਼ਿੰਗਟਨ – ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਕੁਵੈਤ ਦੀ ਇੱਕ ਸਿਵਲ ਬੰਦਰਗਾਹ ‘ਤੇ ਈਰਾਨੀ ਡਰੋਨ ਹਮਲੇ ਵਿੱਚ ਮਾਰੇ ਗਏ 6 ਅਮਰੀਕੀ ਸੈਨਿਕਾਂ ਵਿੱਚੋਂ 4 ਦੀਆਂ ਅਧਿਕਾਰਤ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਹਮਲੇ ਨੂੰ ਅਮਰੀਕਾ ਨੇ ਈਰਾਨ…

