With the CBI arresting the DIG, the claims of a “corruption-free” Man‑Kejriwal government have been exposed: Khaira.
CBI ਵੱਲੋਂ DIG ਦੀ ਗ੍ਰਿਫ਼ਤਾਰੀ ਨਾਲ ਮਾਨ-ਕੇਜਰੀਵਾਲ ਸਰਕਾਰ ਦੇ “ਭ੍ਰਿਸ਼ਟਾਚਾਰ ਮੁਕਤ” ਦਾਅਵਿਆਂ ਦੀ ਪੋਲ ਖੁੱਲ੍ਹ ਗਈ: ਖਹਿਰਾ ਚੰਡੀਗੜ੍ਹ –ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ CBI ਵੱਲੋਂ ਪੰਜਾਬ ਪੁਲਿਸ ਦੇ DIG ਹਰਚਰਨ ਭੁੱਲਰ ਦੀ ਗ੍ਰਿਫ਼ਤਾਰੀ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ “ਭ੍ਰਿਸ਼ਟਾਚਾਰ ਮੁਕਤ ਸ਼ਾਸਨ” ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਖਹਿਰਾ…

