
Indian-Origin Businessman Chandrakant ‘Lala’ Patel Arrested in Visa Fraud Case in the U.S.
ਅਮਰੀਕਾ ’ਚ ਭਾਰਤੀ ਉਦਯੋਗਪਤੀ ਚੰਦਰਕਾਂਤ ‘ਲਾਲਾ’ ਪਟੇਲ ਵੀਜ਼ਾ ਫਰਾਡ ’ਚ ਗ੍ਰਿਫ਼ਤਾਰ, 2 ਪੁਲਸ ਚੀਫ਼ ਤੇ ਚੀਫ਼ ਦੀ ਪਤਨੀ ਵੀ ਸ਼ਾਮਲ ਲੁਈਸਿਆਨਾ, 24 ਜੁਲਾਈ, 2025 (ਸਰਬਜੀਤ ਸਿੰਘ ਬਨੂੜ): ਭਾਰਤੀ ਮੂਲ ਦੇ ਉਦਯੋਗਪਤੀ ਚੰਦਰਕਾਂਤ ‘ਲਾਲਾ’ ਪਟੇਲ ਨੂੰ ਲੁਈਸਿਆਨਾ ’ਚ 10 ਸਾਲ ਚੱਲੀ ਝੂਠੀਆਂ ਲੁੱਟਾਂ ਰਾਹੀਂ ‘ਯੂ-ਵੀਜ਼ਾ’ ਸਕੀਮ ’ਚ ਗ੍ਰਿਫ਼ਤਾਰ ਕੀਤਾ ਗਿਆ। ਓਕਡੇਲ ਤੇ ਫੋਰੈਸਟ ਹਿੱਲ ਦੇ 2…