
No immediate relief for Bikram Majithia from High Court; next hearing tomorrow on vigilance arrest challenge.
ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਫ਼ਿਲਹਾਲ ਰਾਹਤ ਨਹੀਂ, ਭਲਕੇ ਹੋਵੇਗੀ ਮੁੜ ਸੁਣਵਾਈ, ਵਿਜੀਲੈਂਸ ਗ੍ਰਿਫ਼ਤਾਰੀ ’ਤੇ ਚੁਣੌਤੀ ਚੰਡੀਗੜ੍ਹ, 3 ਜੁਲਾਈ, 2025 ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਫ਼ਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ…