
Country Moving Toward Civil War, Minorities Must Unite on One Platform: Panjoli
ਦੇਸ਼ ਖ਼ਾਨਾ ਜੰਗੀ ਵੱਲ ਵੱਧ ਰਿਹਾ ਹੈ , ਘੱਟ ਗਿਣਤੀਆਂ ਇੱਕ ਪਲੇਟਫਾਰਮ ਊੁੱਤੇ ਇਕੱਠੀਆਂ ਹੋਣ —ਪੰਜੋਲੀ ਮੈਂ ਫੇਸਬੁੱਕ ਊੁੱਤੇ ਦੋ ਤਸਵੀਰਾਂ ਵੇਖੀਆ ਜਿਹਨਾ ਨੁੰ ਵੇਖ ਕੇ ਮਨ ਨੁੰ ਬਹੁਤ ਦੁੱਖ ਹੋਇਆ ਅਤੇ ਵੋਟ ਰਾਜਨੀਤੀ ਕਰਨ ਵਾਲਿਆਂ ਵਿਰੂਧ ਮਨ ਵਿੱਚ ਨਫ਼ਰਤ ਵੀ ਪੈਦਾ ਹੋਈ । ਇੱਕ ਤਸਵੀਰ ਵਿੱਚ ਇੱਕ ਬਜ਼ੁਰਗ ਮੁਸਲਮਾਨ ਦੀ ਸਬਜ਼ੀ ਵਾਲੀ ਰੇੜੀ ਵਿੱਚੋਂ…