Victory of the Kisan Mazdoor Sangharsh Committee, meeting in Chandigarh on October 5th for Punjab-level demands.

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਹੋਈ ਜਿੱਤ, ਜ਼ਖਮੀ ਅਤੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਮਿਲੇ ਮੁਆਵਜੇ, ਨੌਕਰੀਆਂ ਦੀ ਕਵਾਇਦ ਸ਼ੁਰੂ, ਪੰਜਾਬ ਪੱਧਰੀ ਮੰਗਾਂ ਲਈ 5 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ 25/09/2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸ਼ੁਰੂ ਕੱਲ੍ਹ…

Read More

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਹੋਈ ਜਿੱਤ, ਜ਼ਖਮੀ ਅਤੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਮਿਲੇ ਮੁਆਵਜੇ, ਨੌਕਰੀਆਂ ਦੀ ਕਵਾਇਦ ਸ਼ੁਰੂ, ਪੰਜਾਬ ਪੱਧਰੀ ਮੰਗਾਂ ਲਈ 5 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ

25/09/2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸ਼ੁਰੂ ਕੱਲ੍ਹ ਦੇ ਡੀਸੀ ਦਫ਼ਤਰ ਮੋਰਚੇ ਦੌਰਾਨ ਫੇਲ ਹੋਈ ਗੱਲ ਬਾਤ ਤੋਂ ਬਾਅਦ ਅੱਜ ਜਥੇਬੰਦੀ ਵੱਲੋਂ ਰੇਲ ਰੋਕੋ ਮੋਰਚਾ ਸ਼ੁਰੂ ਕਰਨ ਦੇ ਐਲਾਨ ਕੀਤਾ ਗਿਆ ਸੀ, ਜਥੇਬੰਦੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ 12…

Read More

ਤਰਸੇਮ ਸਿੰਘ ਸੇਮਾ ਪਿੰਡ ਵਾਲੇ ਨੂੰ ਸਦਮਾ ਨੌਜਵਾਨ ਪੁੱਤਰ ਦੀ ਅਚਨਚੇਤ ਮੌਤ

ਸਵ. ਗੁਰਨਾਮ ਸਿੰਘ ਸਰਪੰਚ ਪਿੰਡ ਵਾਲਾ ਬੁਰਜ ਮਹਿਮਾ ਦੇ ਪੋਤਰੇ ਤਰਸੇਮ ਸਿੰਘ ਸੇਮਾ ਨੂੰ ਉਸ ਵੇਲੇ ਬਹੁਤ ਡੂੰਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਛੋਟੇ ਪੁੱਤਰ ਬਿਕਰਮਜੀਤ ਸਿੰਘ ਦੀ ਅਚਨਚੇਤ ਮੌਤ ਹੋ ਗਈ। ਮਿਰਤਕ ਆਪਣੇ ਪਿੱਛੇ ਮਾਤਾ ਪਿਤਾ, ਭਰਾ,ਪਤਨੀ,ਧੀ ਛੱਡ ਗਿਆ। ਵ੍ਰੱਤਕ ਦਾ ਵੱਡਾ ਭਾਈ ਰਕਿੰਦਰ ਸਿੰਘ ਬਰਾੜ ਕਨੇਡਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ।…

Read More

ਕਿਸਾਨ ਗੁਰਮੀਤ ਸਿੰਘ ਦਾ ਕਰਜ਼ਾ ਮਾਫ ਕੀਤਾ ਜਾਵੇ, ਘਰ ਵਿੱਚ ਇੱਕ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਿਆ ਮਦਦ ਵਜੋਂ ਦਿੱਤਾ ਜਾਵੇ-ਭਾਈ ਸਰਬਜੀਤ ਸਿੰਘ ਖਾਲਸਾ (ਐਮ ਪੀ ਫਰੀਦਕੋਟ)

ਮੈਨੂੰ ਇਹ ਖਬਰ ਸੁਣਕੇ ਬਹੁਤ ਹੀ ਦੁੱਖ ਮਹਿਸੂਸ ਹੋਇਆ ਕਿ ਅੱਜ ਖਨੌਰੀ ਬਾਰਡਰ ਉੱਤੇ ਲੱਗੇ ਹੋਏ ਕਿਸਾਨੀ ਮੋਰਚੇ ਵਿੱਚ ਸ਼ਾਮਿਲ ਕਿਸਾਨ ਗੁਰਮੀਤ ਸਿੰਘ ਜਿਸਦੀ ਉਮਰ 55 ਸਾਲ, ਵਾਸੀ ਪਿੰਡ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਵੱਲੋਂ ਸਿਰ ਕਰਜ਼ਾ ਹੋਣ ਕਾਰਨ ਮੋਰਚੇ ਅੰਦਰ ਹੀ ਫਾਹਾ ਲੈਕੇ ਆਤਮਹੱਤਿਆ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਇਹ ਕਿਸਾਨ ਡੱਲੇਵਾਲ ਜੱਥੇਬੰਦੀ…

Read More

 ਸ੍ਰ ਹਰਭਜਨ ਸਿੰਘ ਧਰਮੀ ਫੌਜੀ ਸੈਦਪੁਰ ਦੇ ਸ਼ਰਧਾਂਜਲੀ ਸਮਾਗਮ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਭਰੀ ਗਈ ਹਾਜਰੀ।

(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਪਿੰਡ ਸੈਦਪੁਰ ਤੋਂ ਸ੍ਰ ਹਰਭਜਨ ਸਿੰਘ ਧਰਮੀ ਫੌਜੀ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹਾਜਰੀ ਭਰੀ ਗਈ।ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆ ਨੇ ਪਹੁੰਚ ਕੇ ਸ੍ਰ ਹਰਭਜਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ…

Read More