Gurmat Samagam at Gurdwara Bhagat Dhanna Ji, 185 Sikhs Receive Amrit Initiation.ਗੁਰਦੁਆਰਾ ਭਗਤ ਧੰਨਾ ਜੀ ਪੂਰਨਪੁਰ ‘ਚ ਮਹਾਨ ਗੁਰਮਤਿ ਸਮਾਗਮ, 185 ਸਿੱਖਾਂ ਨੇ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਦਿਵਸ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਭਗਤ ਧੰਨਾ ਜੀ ਪੂਰਨਪੁਰ, ਜ਼ਿਲ੍ਹਾ ਪੀਲੀਭੀਤ (ਉੱਤਰ ਪ੍ਰਦੇਸ਼) ਵਿਖੇ ‘ਮਹਾਨ ਗੁਰਮਤਿ ਸਮਾਗਮ’ ਮਿਤੀ 23/9/2024 ਤੋਂ ਮਿਤੀ 29/9/2024 ਤੱਕ ਕਰਵਾਏ ਗਏ। ਮਿਤੀ 30/9/2024…

Read More

Rotary Club Amritsar Cantt Celebrates Teacher’s Day .ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵਲੋ ਮਨਾਇਆ ਅਧਿਆਪਕ ਦਿਵਸ 

ਚੌਕ ਮਹਿਤਾ1ਅਕਤੂਬਰ( ਬਾਬਾ ਸੁਖਵੰਤ ਸਿੰਘ ਚੰਨਣਕੇ     ) ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਪ੍ਰਧਾਨ ਆਰ.ਟੀ.ਐਨ.ਡਾ. ਅਮਰਜੀਤ ਸਿੰਘ ਸਚਦੇਵਾ ਅਤੇ ਸਕੱਤਰ ਆਰ.ਟੀ.ਐਨ. ਪ੍ਰਭਜੋਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਕੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਸਮਾਗਮ ਨੇ ਸਮਾਜ ਨੂੰ ਘੜਨ ਅਤੇ ਭਵਿੱਖੀ ਪੀੜ੍ਹੀ ਨੂੰ ਉਭਾਰਨ…

Read More

Clash Between Two Factions During Panchayat Elections; Kulbir Singh Zira Injured .ਪੰਚਾਇਤੀ ਚੋਣਾਂ ਦੇ ਕਾਰਨ ਦੋ ਧਿਰਾਂ ਵਿਚਾਲੇ ਝੜਪ; ਕੁਲਬੀਰ ਸਿੰਘ ਜੀਰਾ ਜ਼ਖ਼ਮੀ

ਜ਼ੀਰਾ – ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਦੇ ਮੌਕੇ ‘ਤੇ ਦੋ ਧਿਰਾਂ ਦੇ ਦਰਮਿਆਨ ਝੜਪ ਹੋ ਗਈ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਨੇ ਇਸ ਹਾਲਤ ਨੂੰ ਸੰਭਾਲਣ ਲਈ ਮੁਸ਼ਕਤ ਕੀਤੀ ਅਤੇ ਭੀੜ ਨੂੰ ਖਿਦੇੜਨ ਲਈ ਹਵਾਈ ਫਾਇਰ ਵੀ ਕੀਤੇ। ਇਸ ਦੌਰਾਨ, ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਗੁੰਡਾਗਰਦੀ ਦਾ ਦੋਸ਼ ਲਗਾਉਂਦਿਆਂ ਪੁਲਿਸ…

Read More

Farmers to Launch Nationwide ‘Rail Roko’ Agitation from October 3: Sarwan Singh Pandher.ਕਿਸਾਨਾਂ ਵੱਲੋਂ 3 ਅਕਤੂਬਰ ਤੋਂ ਦੇਸ਼ ਭਰ ‘ਚ ‘ਰੇਲ ਰੋਕੋ’ ਅੰਦੋਲਨ ਸ਼ੁਰੂ ਕੀਤਾ ਜਾਏਗਾ: ਸਰਵਣ ਸਿੰਘ ਪੰਧੇਰ

ਜਲੰਧਰ – ਜਲੰਧਰ ‘ਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਅਣਗਿਣਤ ਚੁਣੌਤੀਆਂ ਸਾਹਮਣੇ ਰੱਖੀਆਂ ਅਤੇ ਆਪਣੀਆਂ ਮੰਗਾਂ ਦੇ ਨਿਵੇਦਨ ਕੀਤੇ। ਉਨ੍ਹਾਂ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 3 ਅਕਤੂਬਰ ਤੋਂ ਦੇਸ਼ ਭਰ ‘ਚ ਕਿਸਾਨਾਂ ਵੱਲੋਂ…

Read More

“Dera Beas’ New Successor Granted Z-Category Security”ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਨੂੰ ਮਿਲੀ ਜੈੱਡ ਕੈਟਾਗਰੀ ਸੁਰੱਖਿਆ

ਬਿਆਸ – ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਵੇਂ ਉਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਜੈੱਡ ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਸੂਤਰਾਂ ਮੁਤਾਬਕ, ਖੁਫੀਆ ਏਜੰਸੀਆਂ ਵਲੋਂ ਮਿਲੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ, ਜੋ ਲੰਮੇ ਸਮੇਂ ਤੱਕ ਡੇਰਾ ਬਿਆਸ ਦੇ ਮੁਖੀ ਰਹੇ ਹਨ,…

Read More

“Village Augra Sets an Example by Unanimously Electing the District’s First Woman Sarpanch”ਪਿੰਡ ਔਗਰਾ ਨੇ ਸਰਬ ਸੰਮਤੀ ਨਾਲ ਜ਼ਿਲ੍ਹੇ ਦੀ ਪਹਿਲੀ ਮਹਿਲਾ ਸਰਪੰਚ ਚੁਣ ਕੇ ਕੀਤੀ ਮਿਸਾਲ ਕਾਇਮ

ਗੁਰਦਾਸਪੁਰ ਦੇ ਪਿੰਡ ਔਗਰਾ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ, ਜਿੱਥੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਆਪਣੀ ਪਹਿਲੀ ਮਹਿਲਾ ਸਰਪੰਚ, ਰਾਜਨਪ੍ਰੀਤ ਕੌਰ, ਨੂੰ ਚੁਣ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਸਰਪੰਚ ਚੋਣ ਦੇ ਨਾਲ ਹੀ ਦੋ ਹੋਰ ਮਹਿਲਾਵਾਂ ਅਤੇ ਤਿੰਨ ਪੁਰਸ਼ਾਂ ਨੂੰ ਵੀ ਪੰਚਾਂ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਹ ਪਿੰਡ…

Read More

Shaheed Baba Avtar Singh Kural’s Family Supports Families of Five Martyrs.ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਪਰਿਵਾਰ ਵੱਲੋਂ ਪੰਜ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ

ਅੰਮ੍ਰਿਤਸਰ, 30 ਸਤੰਬਰ : ਸਿੱਖ ਪ੍ਰਚਾਰਕ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀਆਂ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਨਾਮੀ ਕਿਤਾਬਾਂ ਪੜ੍ਹ ਕੇ ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਪਰਿਵਾਰ ਵੱਲੋਂ ਪੰਜ ਸ਼ਹੀਦਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਤਿਕਾਰ ਸਹਿਤ ਦਸ-ਦਸ ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ। ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਸਪੁੱਤਰ ਭਾਈ ਹਰਭਜਨ…

Read More

AAP Undermining Democracy in Panchayat Elections: Bhai Sarabjit Singh Khalsa.ਪੰਚਾਇਤੀ ਚੋਣਾਂ ‘ਚ ਦਖਲਅੰਦਾਜ਼ੀ ਕਰਕੇ ਆਮ ਆਦਮੀ ਪਾਰਟੀ ਲੋਕਤੰਤਰ ਨੂੰ ਖਤਮ ਕਰ ਰਹੀ ਹੈ: ਭਾਈ ਸਰਬਜੀਤ ਸਿੰਘ ਖਾਲਸਾ

ਫਰੀਦਕੋਟ, 30 ਸਤੰਬਰ: ਲੋਕਤੰਤਰ ਦੇ ਸੱਚੇ ਪਹਿਰੇਦਾਰ ਹੋਣ ਦਾ ਨਾਅਰਾ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਚਿਹਰਾ ਹਰ ਪੱਧਰ ‘ਤੇ ਸਪਸ਼ਟ ਹੋ ਰਿਹਾ ਹੈ। ਪੰਚਾਇਤੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਉੱਠ ਰਹੇ ਹਨ। ਇਹਨਾਂ ਸਵਾਲਾਂ ਨੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ…

Read More