ਸਵੀਡਨ ਵਰਗੇ ਮੁਲਕ ਦਾ ਨਾਟੋ ਦਾ ਮੈਬਰ ਬਣ ਜਾਣਾ ਖੁਸ਼ੀ ਅਤੇ ਫਖ਼ਰ ਵਾਲੇ ਅਮਲ : ਮਾਨ

ਨਵੀਂ ਦਿੱਲੀ, 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਸਵੀਡਨ ਮੁਲਕ ਬਹੁਤ ਹੀ ਸੁੰਦਰ, ਖੂਬਸੂਰਤ ਅਤੇ ਕੁਦਰਤੀ ਨਿਯਾਮਤਾ ਨਾਲ ਭਰਿਆ ਹੋਇਆ ਮਨਮੋਹਕ ਮੁਲਕ ਹੈ । ਉਥੋ ਦੇ ਹੁਕਮਰਾਨਾਂ ਵੱਲੋਂ ਆਪਣੇ ਨਿਵਾਸੀਆਂ ਲਈ ਸਮਾਜਿਕ ਭਲਾਈ ਦੇ ਉੱਦਮਾਂ ਵਿਚ ਵੱਡਾ ਯੋਗਦਾਨ ਪਾ ਕੇ ਉਥੋ ਦੇ ਨਿਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਮੋਹਰੀ ਹੈ । ਕਿਉਂਕਿ ਉਨ੍ਹਾਂ ਨੇ ਗੁਰੂ…

Read More

ਮੁੱਖ ਮੰਤਰੀ ਨੇ 43 ਹਜਾਰ ਨੌਕਰੀਆਂ ਦੇ ਕੇ ਪੰਜਾਬ ਦੇ  ਨੌਜਵਾਨਾਂ ਨੂੰ ਕਿੱਤੇ ਤੇ ਲਾਇਆ : ਚੇਅਰਮੈਨ ਘੁੱਲੀ 

ਧੂਰੀ ( ਰਣਜੀਤ ਸਿੰਘ ਪੇਧਨੀ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਤੱਕ 43 ਹਜਾਰ ਦੇ ਕਰੀਬ ਨੌਕਰੀਆਂ ਦੇ ਕੇ ਪੰਜਾਬ ਦੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਿੱਤੇ ਤੇ ਲਾਇਆ ਹੈ ਅਤੇ ਗਰੀਬਾਂ ਦੇ ਚੁੱਲਿਆਂ ਦੀ ਅੱਗ ਨੂੰ ਚਲਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਤੱਕ…

Read More

ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਹੇ ਸਿੱਖ ਕਾਰਕੁਨਾਂ ਦੇ ਕੱਤਲ ਦੀ ਜਾਰੀ ਹੋਈ ਵੀਡੀਓ ਨਾਲ ਹਿੰਦੁਸਤਾਨ ਦਾ ਅੰਤਰ-ਰਾਸ਼ਟਰੀ ਜਬਰ ਬੇਨਕਾਬ: ਦੁਬਿੰਦਰਜੀਤ ਸਿੰਘ 

ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਜਾਰੀ ਹੋ ਰਹੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਹੇ ਪੱਛਮ ਵਿੱਚ ਸਿੱਖ ਕਾਰਕੁਨਾਂ ਦੀ ਹੱਤਿਆ ਨੂੰ ਨਿੱਜੀ ਤੌਰ ‘ਤੇ ਮਨਜ਼ੂਰੀ ਦਿੱਤੀ ਸੀ। ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਬੁਲਾਰੇ ਦੁਬਿੰਦਰਜੀਤ ਸਿੰਘ ਨੇ ਹਿੰਦੁਸਤਾਨ ਉਪਰ ਦੋਸ਼ ਲਗਾਉਦਿਆਂ ਕਿਹਾ…

Read More

ਬੰਦੀ ਸਿੰਘਾਂ ਦੀ ਰਿਹਾਈ, ਜੇਲ੍ਹ ਬਦਲੀ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਸਰੀ ਕੈਨੇਡਾ ਵਿਖੇ ਨਿਕਾਲਿਆ ਗਿਆ ਪੈਦਲ ਰੋਸ ਮਾਰਚ

 ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਅਤੇ ਜੇਲ੍ਹ ਬਦਲ ਕੇ ਪੰਜਾਬ ਭੇਜਣ ਦੀ ਕੀਤੀ ਗਈ ਮੰਗ  ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਅਤੇ ਭਾਰਤ ਦੀ ਮੌਜੂਦਾ ਸਟੇਟ ਅਤੇ ਕੇਂਦਰ ਸਰਕਾਰ ਵੱਲੋਂ ਡਿਬਰੂਗੜ ਅਸਾਮ ਦੀ ਜੇਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਸ ਦੇ ਨਾਲਦੇ ਸਿਂਘਾਂ ਉੱਪਰ ਹੋ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿੱਚ ਕੈਨੇਡਾ ਸਰੀ…

Read More