Year: 2024

“Hold Punjab civic polls after Shaheedi Fortnight and Guru Gobind Singh Ji’s Parkash Purab: Advocate Dhami.”
ਐਡਵੋਕੇਟ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਜਨਵਰੀ 2025 ਵਿਚ ਕਰਵਾਉਣ ਲਈ ਕਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ…

Investigation into UK’s Role in Indian Army’s 1984 Attacks on Gurdwaras
ਯੂਕੇ ਬਰਮਿੰਘਮ ਸਿਟੀ ਕੌਂਸਲ ਦੇ ਨੇਤਾਵਾਂ ਨੇ ਜੱਜ ਦੀ ਅਗਵਾਈ ਵਿੱਚ ਜਾਂਚ ਲਈ ਡਿਪਟੀ ਪ੍ਰਧਾਨ ਮੰਤਰੀ ਯੂਕੇ ਨੂੰ ਲਿਖਿਆ ਪੱਤਰ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬਰਮਿੰਘਮ ਸਿਟੀ ਕੌਂਸਲ ਦੇ ਆਗੂ, ਕੌਂਸਲਰ ਜੌਹਨ ਕਾਟਨ ਨੇ ਯੂਕੇ ਦੇ ਉਪ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜੂਨ 1984 ਵਿੱਚ ਪੰਜਾਬ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸਿੱਖ…

Khanda and Other Religious Symbols Painted on a Road in Portugal, Europe
ਯੂਰੋਪ ਦੇ ਪੁਰਤਗਾਲ ਦੀ ਸੜਕ ਤੇ ਓਕੇਰੇ ਗਏ ਖੰਡਾ ਅਤੇ ਹੋਰ ਧਰਮਾਂ ਦੇ ਧਾਰਮਿਕ ਚਿੰਨ ਈਐਸਓ ਨੇ ਯੂਰੋਪੀਅਨ ਪਾਰਲੀਮੈਂਟ ਮੈਂਬਰ ਕੋਲ ਚੁੱਕਿਆ ਮੁੱਦਾ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਉਪਰ ਵੱਖ ਵੱਖ ਤਰੀਕੇਆਂ ਨਾਲ ਬੇਅਦਬੀ ਕਰਣ ਜਾਂ ਫਿਰ ਹੋਰ ਮਾਮਲਿਆਂ ਨਾਲ ਸੰਬੰਧਿਤ ਚੋਤਰਫ਼ਾ ਹਮਲੇ ਕੀਤੇ ਜਾ ਰਹੇ ਹਨ। ਇਦਾਂ ਦਾ ਇਕ ਮਸਲਾ ਯੂਰੋਪ ਦੇ…

New Website nitnem.co.uk Officially Launched for Sikh Prayers and Resources.
ਸਿੱਖ ਧਾਰਮਿਕ ਪਾਠ ਬਾਣੀਆਂ ਲਈ ਸਮਰਪਿਤ ਨਵੀਂ ਵੈਬਸਾਈਟ Nitnem.co.uk ਦੀ ਸ਼ੁਰੂਆਤ ਸਿੱਖ ਧਾਰਮਿਕ ਪਾਠ ਬਾਣੀਆਂ ਲਈ ਸਮਰਪਿਤ ਨਵੀਂ ਵੈਬਸਾਈਟ Nitnem.co.uk ਦੀ ਸ਼ੁਰੂਆਤ ਅੱਜ ਇੱਕ ਨਵੀਂ ਵੈਬਸਾਈਟ Nitnem.co.uk ਨੂੰ ਲਾਂਚ ਕੀਤਾ ਗਿਆ, ਜੋ ਸਿੱਖ ਧਰਮ ਦੀਆਂ ਰੋਜ਼ਾਨਾ ਪਾਠ ਬਾਣੀਆਂ ਨੂੰ ਪੜ੍ਹਨ ਅਤੇ ਸੁਣਨ ਲਈ ਸਮਰਪਿਤ ਹੈ। ਇਸ ਡਿਜ਼ਿਟਲ ਪਲੇਟਫਾਰਮ ਦਾ ਉਦੇਸ਼ ਦੁਨੀਆ ਭਰ ਦੇ ਸਿੱਖਾਂ ਨੂੰ…

Khalistani Leaders from Various Countries Urge Participation in Dal Khalsa’s Moga Convention on December 5
ਵੱਖ ਵੱਖ ਦੇਸ਼ਾਂ ਦੇ ਖਾਲਿਸਤਾਨੀ ਆਗੂਆਂ ਨੇ ਦਲ ਖਾਲਸਾ ਵੱਲੋਂ 5 ਦਸੰਬਰ ਨੂੰ ਰੱਖੀ ਗਈ ਮੋਗਾ ਕਨਵੈਨਸ਼ਨ ਵਿੱਚ ਸੰਗਤਾਂ ਨੂੰ ਵੱਧ ਚੜ ਕੇ ਪਹੁੰਚਣ ਦੀ ਕੀਤੀ ਅਪੀਲ ਲੰਡਨ : ਅੱਜ ਕਨੇਡਾ-ਅਮਰੀਕਾ ਵਰਗੇ ਮੁਲਕ ਭਾਰਤੀ ਦਹਿਸ਼ਤਗਰਦ ਹਿੰਦ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ‘ਟਰਾਂਸ ਨੈਸ਼ਨਲ ਰਿਪਰੈਸ਼ਨ’ ਦੇ ਉਲਟ ਖੜੇ ਹਨ ਅਤੇ ਠੋਕ ਕੇ ਵਿਦੇਸ਼ਾਂ ਵਿੱਚ…