CM Bhagwant Mann admitted to Fortis Hospital after no improvement in health for two days.

CM ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ‘ਚ ਕਰਵਾਇਆ ਜਾ ਰਿਹਾ ਦਾਖਲ, ਲਗਾਤਾਰ 2 ਦਿਨਾਂ ਤੋਂ ਸਿਹਤ ‘ਚ ਸੁਧਾਰ ਨਹੀਂ ਮੋਹਾਲੀ, 5 ਸਤੰਬਰ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਲਗਾਤਾਰ ਦੋ ਦਿਨਾਂ ਤੋਂ ਸੁਧਾਰ ਨਹੀਂ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਫੋਰਟਿਸ ਹਸਪਤਾਲ, ਮੋਹਾਲੀ ‘ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ…

Read More

No relief for AAP MLA Harmeet Pathanmajra; Patiala court adjourns bail plea hearing to September 8.

AAP ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਨਹੀਂ ਮਿਲੀ ਰਾਹਤ, ਪਟਿਆਲਾ ਕੋਰਟ ‘ਚ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਮੁਲਤਵੀ, 8 ਸਤੰਬਰ ਨੂੰ ਅਗਲੀ ਸੁਣਵਾਈ ਪਟਿਆਲਾ, 5 ਸਤੰਬਰ 2025 ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ, ਜਿਸ ਦੀ…

Read More

On Punjab floods, Union Agriculture Minister Shivraj Chouhan blames illegal mining, says damage report will be submitted to PM Modi.

ਪੰਜਾਬ ‘ਚ ਹੜ੍ਹਾਂ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਬਿਆਨ: ਨਾਜਾਇਜ਼ ਮਾਈਨਿੰਗ ਨੂੰ ਜ਼ਿਮੇਵਾਰ ਠਹਿਰਾਇਆ, PM ਮੋਦੀ ਨੂੰ ਸੌਂਪਣਗੇ ਨੁਕਸਾਨ ਦੀ ਰਿਪੋਰਟ ਚੰਡੀਗੜ੍ਹ, 5 ਸਤੰਬਰ 2025 ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਲਈ ਨਾਜਾਇਜ਼ ਮਾਈਨਿੰਗ ਮੁੱਖ ਜ਼ਿਮੇਵਾਰ…

Read More

Supreme Court issues notices to flood-hit states: Punjab, Himachal Pradesh, Haryana and Jammu & Kashmir.

ਸੁਪਰੀਮ ਕੋਰਟ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਭੇਜਿਆ ਨੋਟਿਸ: ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਕਸ਼ਮੀਰ ਨੂੰ ਜਾਰੀ ਕੀਤੇ ਨੋਟਿਸ ਨਵੀਂ ਦਿੱਲੀ, 4 ਸਤੰਬਰ 2025 ਸੁਪਰੀਮ ਕੋਰਟ ਨੇ ਹੜ੍ਹਾਂ ਅਤੇ ਲੈਂਡਸਲਾਈਡਿੰਗ ਦੇ ਮੁੱਦੇ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਕੇਂਦਰ ਸਰਕਾਰ ਤੇ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਨੋਟਿਸ ਜਾਰੀ ਕੀਤੇ ਹਨ। ਚੀਫ ਜਸਟਿਸ ਬੀ.ਆਰ. ਗਵਾਈ…

Read More

Iran expresses sympathy over flood damage in Punjab, offers prayers for victims and relief workers.

ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ‘ਤੇ ਈਰਾਨ ਨੇ ਜਤਾਈ ਸਹਾਨੁਭੂਤੀ, ਪ੍ਰਭਾਵਿਤ ਲੋਕਾਂ ਅਤੇ ਮਦਦਗਾਰਾਂ ਲਈ ਅਰਦਾਸ ਕੀਤੀ ਚੰਡੀਗੜ੍ਹ, 3 ਸਤੰਬਰ 2025 ਪੰਜਾਬ ਵਿੱਚ ਭਿਆਨਕ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਹੋ ਕੇ ਈਰਾਨ ਦੇ ਭਾਰਤ ਵਿੱਚ ਦੂਤਾਵਾਸ ਨੇ ਸਹਾਨੁਭੂਤੀ ਜਤਾਈ ਹੈ। ਈਰਾਨ ਦੇ ਅਧਿਕਾਰਕ ਐਕਸ (ਟਵਿੱਟਰ) ਹੈਂਡਲ @Iran_in_India ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ…

Read More

Punjab rains & floods: Skill centres, C-PYTE camps, AFPI to remain shut till Sept 7, 2025 – Aman Arora.

ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਕੇਂਦਰ, ਸੀ-ਪਾਈਟ ਕੈਂਪ ਅਤੇ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ 7 ਸਤੰਬਰ 2025 ਤੱਕ ਬੰਦ ਰਹਿਣਗੇ: ਅਮਨ ਅਰੋੜਾ ਚੰਡੀਗੜ੍ਹ, 3 ਸਤੰਬਰ 2025 ਪੰਜਾਬ ਸਰਕਾਰ ਨੇ ਰਾਜ ਵਿੱਚ ਪੈ ਰਹੇ ਭਾਰੀ ਮੀਂਹ ਅਤੇ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਰੋਜ਼ਗਾਰ ਉਤਪਤੀ ਕੇਂਦਰਾਂ, ਹੁਨਰ ਵਿਕਾਸ ਕੇਂਦਰਾਂ, ਸੀ-ਪਾਈਟ ਕੈਂਪਾਂ…

Read More

Shiromani Akali Dal chief Giani Harpreet Singh retweets Prime Minister, makes sharp remark.

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਰੀਟਵੀਟ ਕਰਕੇ ਕੀਤੀ ਤਿੱਖੀ ਟਿੱਪਣੀ ਅੰਮ੍ਰਿਤਸਰ, 3 ਸਤੰਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਫਗਾਨਿਸਤਾਨ ਲਈ ਸਹਾਨੁਭੂਤੀ ਜਤਾਉਣ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ 17 ਅਗਸਤ ਤੋਂ ਲਗਭਗ…

Read More