Punjab Rajya Sabha Bypoll on October 24, Results Same Day

ਪੰਜਾਬ ਦੀ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ: 24 ਅਕਤੂਬਰ ਨੂੰ ਵੋਟਿੰਗ, ਨਤੀਜੇ ਉਸੇ ਦਿਨ, ਸੰਜੀਵ ਅਰੋੜਾ ਦੇ ਅਸਤੀਫੇ ਨਾਲ ਖਾਲੀ ਹੋਈ ਸੀ ਸੀਟ ਚੰਡੀਗੜ੍ਹ, 24 ਸਤੰਬਰ 2025 ਚੋਣ ਕਮਿਸ਼ਨ ਆਫ਼ ਇੰਡੀਆ (ECI) ਨੇ ਪੰਜਾਬ ਦੀ ਖਾਲੀ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਹੈ। ਚੋਣ 24 ਅਕਤੂਬਰ 2025 ਨੂੰ…

Read More

Jathedar Giani Harpreet Singh Meets SGPC Members, Urges Mobilization of Maximum Resources for Flood-Hit Areas

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਧ ਤੋਂ ਵੱਧ ਸ੍ਰੋਤ ਜੁਟਾਉਣ ਦੀ ਅਪੀਲ ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਪਟਿਆਲਾ ਵਿਖੇ ਐਸਜੀਪੀਸੀ ਮੈਬਰਾਂ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ ਜਸਵੰਤ ਸਿੰਘ ਪੁੜੈਣ,…

Read More

Dera Beas Chief Baba Gurinder Singh Dhillon Meets Majithia in Nabha Jail; Bikram Singh Majithia Says “My Spirit Will Always Remain High”

ਨਾਭਾ ਜੇਲ੍ਹ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਕੀਤੀ ਮੁਲਾਕਾਤਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ ਨਾਭਾ, 23 ਸਤੰਬਰ – ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਾਭਾ ਜੇਲ੍ਹ ਤੋਂ ਜਾਰੀ ਬਿਆਨ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪ੍ਰਤੀ ਡੂੰਘੀ ਸ਼ਰਧਾ ਜਤਾਈ। ਉਨ੍ਹਾਂ ਨੇ…

Read More

Desecration of Dastar and Kesh in UK — Panthic Sevadar Bhai Sarbdeep Singh Raises Sharp Question

ਯੂ ਕੇ ਵਿੱਚ ਦਸਤਾਰ ਤੇ ਕੇਸਾਂ ਦੀ ਬੇਅਦਬੀ — ਪੰਥਕ ਸੇਵਾਦਾਰ ਭਾਈ ਸਰਬਦੀਪ ਸਿੰਘ ਵੱਲੋਂ ਤਿੱਖਾ ਸਵਾਲ ਅੰਮ੍ਰਿਤਸਰ/ਲੰਡਨ, 23 ਸਤੰਬਰ – ਭਾਈ ਸਰਬਦੀਪ ਸਿੰਘ (ਪ੍ਰਕਰਮਾ ਵਾਲਾ ਸੇਵਾਦਾਰ, ਸ਼੍ਰੀ ਅੰਮ੍ਰਿਤਸਰ ਸਾਹਿਬ) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੀਆਂ ਅਤੇ ਪੰਜਾਬ ਵਿੱਚ ਕਿਸੇ ਵੀ ਸਿੱਖ ਦੀ ਦਸਤਾਰ ਜਾਂ ਕੇਸਾਂ ਦੀ ਬੇਅਦਬੀ ਹੋਣ…

Read More

Controversy Over ‘Mahakal’ Word: DSGMC Chief Writes to Akal Takht Jathedar

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ‘ਮਹਾਕਾਲ’ ਸ਼ਬਦ ’ਤੇ ਵਿਵਾਦ: DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ, ਸੰਗਤ ਨੂੰ ਜਾਣਕਾਰੀ ਦੀ ਮੰਗ ਦਿੱਲੀ, 23 ਸਤੰਬਰ 2025 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ…

Read More

Big Boost for Punjab: Railways Approves Rajpura-Mohali Link Line

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਨੂੰ ਵੱਡੀ ਸੌਗਾਤ ਦਿੱਤੀ: ਰਾਜਪੁਰਾ-ਮੋਹਾਲੀ ਰੇਲ ਲਿੰਕ ਲਾਈਨ ਨੂੰ ਮਨਜ਼ੂਰੀ, 443 ਕਰੋੜ ਦੀ ਲਾਗਤ ਨਾਲ ਚੱਲੇਗਾ ਪ੍ਰੋਜੈਕਟ ਚੰਡੀਗੜ੍ਹ, 23 ਸਤੰਬਰ 2025 ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰੇਲ ਸੌਗਾਤ ਦਿੱਤੀ ਹੈ। ਉਹਨਾਂ…

Read More

Nabha Jail: Virsa Singh Valtoha Protests After Denied Permission to Meet Bikram Majithia

ਨਾਭਾ ਜੇਲ: ਬਿਕਰਮ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਨਾ ਮਿਲਣ ’ਤੇ ਵਿਰਸਾ ਸਿੰਘ ਵਲਟੋਹਾ ਦਾ ਵੱਲੋਂ ਰੋਸ ਨਿਊ ਨਾਭਾ, 22 ਸਤੰਬਰ –ਨਿਊ ਨਾਭਾ ਜੇਲ ਵਿੱਚ ਕੈਦ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਨਾ ਮਿਲਣ ਕਾਰਨ ਅੱਜ ਅਕਾਲੀ ਨੇਤਾ ਸ. ਵਿਰਸਾ ਸਿੰਘ ਵਲਟੋਹਾ ਨੇ ਜੇਲ ਪ੍ਰਸ਼ਾਸਨ ਵਿਰੁੱਧ ਤਿੱਖਾ ਰੋਸ…

Read More

Chaos on Bengaluru-Varanasi Flight: Passenger Attempts to Open Cockpit, 9 Held by CISF

ਬੈਂਗਲੁਰੂ ਤੋਂ ਵਾਰਾਣਸੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਵਿੱਚ ਹਫੜਾ-ਦਫੜੀ: ਮੁਸਾਫ਼ਰ ਨੇ ਕਾਕਪਿਟ ਦਾ ਪਾਸਕੋਡ ਪੰਚ ਕੀਤਾ, ਪਾਇਲਟ ਨੇ ਹਾਈਜੈੱਕ ਡਰ ਕਾਰਨ ਰੋਕਿਆ ਵਾਰਾਣਸੀ, 22 ਸਤੰਬਰ 2025 ਬੈਂਗਲੁਰੂ ਤੋਂ ਵਾਰਾਣਸੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ IX-1086 ਵਿੱਚ ਹਵਾਈ ਰਸਤੇ ਵੱਧ ਇੱਕ ਡਰਾਮੇ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਮੁਸਾਫ਼ਰ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ…

Read More