Shooting at Kapil Sharma’s café in Canada for the third time; Goldy Dhillon and Kuldeep Sidhu claim responsibility.
ਕੈਨੇਡਾ ’ਚ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਤੀਜੀ ਵਾਰ ਹੋਈ ਗੋਲੀਬਾਰੀ, ਗੋਲਡੀ ਢਿੱਲੋਂ ਤੇ ਕੁਲਦੀਪ ਸਿੱਧੂ ਨੇ ਲਈ ਜ਼ਿੰਮੇਵਾਰੀ ਸਰੀ (ਕੈਨੇਡਾ) – ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਮਾਲਕੀ ਹੱਕ ਵਾਲੇ Kaps Café ’ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਤੀਜੀ ਵਾਰ ਹੈ ਜਦੋਂ ਇਸ ਕੈਫ਼ੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਥਾਨਕ ਪੁਲਿਸ…

