Play T20 World Cup in India or Lose Points – ICC Warns Bangladesh
ਭਾਰਤ ਆ ਕੇ ਵਰਲਡ ਕਪ ਖੇਡੋ ਨਹੀਂ ਤਾਂ ਪੁਆਇੰਟਸ ਕੱਟੇ ਜਾਣਗੇ – ICC ਨੇ ਬੰਗਲਾਦੇਸ਼ ਨੂੰ ਚੇਤਾਵਨੀ ਦਿੱਤੀ 07 ਜਨਵਰੀ 2026 – ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੀ ਟੀ-20 ਵਰਲਡ ਕਪ ਦੇ ਵੇਨਿਊ ਬਦਲਣ ਦੀ ਮੰਗ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ICC ਨੇ ਸਪੱਸ਼ਟ ਕੀਤਾ ਹੈ ਕਿ ਬੰਗਲਾਦੇਸ਼ ਨੂੰ…

