Panchayati elections in Punjab-15 ਅਕਤੂਬਰ ਨੂੰ ਪੰਜਾਬ’ ਚ ਪੰਚਾਇਤੀ ਚੋਣਾਂ

  • ਪੰਜਾਬ ‘ਚ ਚੋਣ ਜ਼ਾਬਤਾ ਲਾਗੂ
  • 8AM ਤੋਂ 4PM ਤੱਕ ਪੈਣਗੀਆਂ ਵੋਟਾਂ-ਚੋਣ ਕਮਿਸ਼ਨਰ ਪੰਜਾਬ
  • 27 ਸਤੰਬਰ ਤੋਂ 4 ਅਕਤੂਬਰ ਤੱਕ 11AM ਤੋਂ 3PM ਤੱਕ ਨਾਮਜ਼ਦੀਆਂ
  • 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਛਾਂਟੀ
  • 7 ਅਕਤੂਬਰ ਨਾਂ ਵਾਪਸ ਲੈਣ ਦੀ ਤਰੀਕ